ਦੇਵ ਦੀਵਾਲੀ 'ਤੇ ਮੋਦੀ ਦੇ ਸਵਾਗਤ ਲਈ ਸਜ ਰਹੀ ਕਾਸ਼ੀ, ਘਾਟਾਂ 'ਤੇ ਆਕਰਸ਼ਕ ਪੇਂਟਿੰਗ, ਦੇਖੋ ਤਸਵੀਰਾਂ
ਏਬੀਪੀ ਸਾਂਝਾ | 30 Nov 2020 01:55 PM (IST)
1
2
3
ਘਾਟ 'ਤੇ ਸਜਾਏ ਮੱਟਿਆਂ 'ਤੇ ਪੇਂਟਿੰਗ ਕਰਦਾ ਕਾਰੀਗਰ।
4
ਦੇਵ ਦੀਵਾਲੀ ਮੌਕੇ ਕਾਸ਼ੀ ਦੇ ਘਾਟ ਸਜਾਏ ਜਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਆਪਣੇ ਸੰਸਦੀ ਖੇਤਰ ਵਿੱਚ ਆ ਰਹੇ ਹਨ।
5
ਗੰਗਾ ਘਾਟ 'ਤੇ ਪ੍ਰਧਾਨ ਮੰਤਰੀ ਮੋਦੀ ਦੇਰ ਸ਼ਾਮ ਨੂੰ ਦੀਵੇ ਜਗਾਉਣ ਦੇ ਨਾਲ-ਨਾਲ ਦੀਪਦਾਨ ਵੀ ਕਰਨਗੇ।
6
ਘਾਟਾਂ ਨੂੰ ਸੁੰਦਰ ਰੰਗਾਂ ਨਾਲ ਪੇਂਟਿੰਗ ਤੇ ਰੰਗੋਲੀ ਨਾਲ ਸਜਾਇਆ ਜਾ ਰਿਹਾ ਹੈ।