✕
  • ਹੋਮ

ਕਸ਼ਮੀਰ 'ਚ ਫਿਰ ਖੌਲਿਆ ਖੂਨ,

ਏਬੀਪੀ ਸਾਂਝਾ   |  28 May 2017 03:54 PM (IST)

ਨਾਜ਼ੁਕ ਹਾਲਾਤ ਕਾਰਨ ਲਾਅ ਐਂਡ ਆਰਡਰ ਬਰਕਰਾਰ ਰੱਖਣ ਲਈ ਸ਼੍ਰੀਨਗਰ ਦੇ 7 ਇਲਾਕਿਆਂ ਖਨਿਆਰ, ਮਕਲੌੜਗੰਜ, ਸਫਾ ਕਾਦਲ, ਕਰਾਲਖੁਦ, ਮਾਇਸੁਮਾ, ਰੈਨਾਵਾੜੀ ਤੇ ਨੌਹੱਟਾਂ ਵਿੱਚ ਕਰਫਿਊ ਲਾ ਦਿੱਤਾ ਗਿਆ ਹੈ।

1

ਸਬਜ਼ਾਰ ਭੱਟ ਅਤੇ ਬੁਰਹਾਨ ਵਾਨੀ।

2

ਦੱਖਣੀ ਕਸ਼ਮੀਰ ਦੇ ਸ਼ਹਿਰਾਂ ਅਨੰਤਨਾਗ, ਕਪਲਗਾਮ, ਫੁਲਵਾੜਾ ਤੇ ਸ਼ੋਪੀਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪ੍ਰਸ਼ਾਸਨ ਦੀ ਕੋਸ਼ਿਸ਼ ਸੀ ਕਿ ਸਬਜ਼ਾਰ ਭੱਟ ਦੀਆਂ ਅੰਤਿਮ ਰਸਮਾਂ ਵਿੱਚ ਘੱਟ ਤੋਂ ਘੱਟ ਲੋਕ ਇਕੱਠੇ ਹੋ ਸਕਣ। ਭੱਟ ਨੂੰ ਬੀਤੀ ਦੇਰ ਰਾਤ ਤਰਾਲ ਤਹਿਸੀਲ ਵਿੱਚ ਉਸ ਦੇ ਜੱਦੀ ਪਿੰਡ ਰਾਥਸੁਨ ਵਿੱਚ ਸਪੁਰਦ-ਏ-ਖਾਕ ਕੀਤਾ ਗਿਆ।

3

ਸਾਈਮੋਹ ਪਿੰਡ ਉਹੀ ਹੈ ਜਿੱਥੇ ਹਿਜ਼ਬੁਲ ਕਮਾਂਡਰ ਸਾਬਜ਼ਾਰ ਹਲਾਕ ਹੋਇਆ। ਇਸ ਦੇ ਨਾਲ ਹੀ ਗਾਂਦਰਬਲ, ਬਡਗਾਮ, ਬਾਂਦੀਪੁਰਾ ਤੇ ਕੁਪਵਾੜਾ ਵਿੱਚ ਵੀ ਧਾਰਾ 144 ਲਾ ਦਿੱਤੀ ਗਈ ਹੈ।

4

ਸ਼ਨੀਵਾਰ ਨੂੰ ਸਾਈਮੋਹ ਪਿੰਡ ਵਿੱਚ ਸੁਰੱਖਿਆ ਬਲਾਂ ਤੇ ਪੱਥਰ ਸੁੱਟਣ ਵਾਲੇ ਲੋਕਾਂ ਦਰਮਿਆਨ ਹੋਈ ਝੜਪ ਵਿੱਚ ਇੱਕ ਵਿਅਕਤੀ ਦੀ ਮੌਤ ਜਦਕਿ 40 ਜ਼ਖਮੀ ਹੋ ਗਏ ਸਨ।

5

ਸ਼ਹਿਰ ਵਿੱਚ ਵਹੀਕਲਾਂ ‘ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ। ਵੱਡੀ ਗਿਣਤੀ ਵਿੱਚ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।

6

ਨਾਜ਼ੁਕ ਹਾਲਾਤ ਕਾਰਨ ਲਾਅ ਐਂਡ ਆਰਡਰ ਬਰਕਰਾਰ ਰੱਖਣ ਲਈ ਸ਼੍ਰੀਨਗਰ ਦੇ 7 ਇਲਾਕਿਆਂ ਖਨਿਆਰ, ਮਕਲੌੜਗੰਜ, ਸਫਾ ਕਾਦਲ, ਕਰਾਲਖੁਦ, ਮਾਇਸੁਮਾ, ਰੈਨਾਵਾੜੀ ਤੇ ਨੌਹੱਟਾਂ ਵਿੱਚ ਕਰਫਿਊ ਲਾ ਦਿੱਤਾ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • ਕਸ਼ਮੀਰ 'ਚ ਫਿਰ ਖੌਲਿਆ ਖੂਨ,
About us | Advertisement| Privacy policy
© Copyright@2026.ABP Network Private Limited. All rights reserved.