ਕੈਟਰੀਨਾ ਕਰੇਗੀ ਐਕਸ਼ਨ, ਸ਼ੁਰੂ ਕੀਤੀ ਟ੍ਰੇਨਿੰਗ !
ਏਬੀਪੀ ਸਾਂਝਾ | 16 Jun 2017 03:06 PM (IST)
1
ਫਿਲਮ ਵਿੱਚ ਕੈਟ ਐਕਸ਼ਨ ਕਰਦੀ ਨਜ਼ਰ ਆਏਗੀ।
2
ਕੈਟਰੀਨਾ ਕੈਫ ਆਪਣੀ ਅਗਲੀ ਫਿਲਮ 'ਟਾਈਗਰ ਜ਼ਿੰਦਾ ਹੈ' ਲਈ ਟ੍ਰੇਨਿੰਗ ਲੈ ਰਹੀ ਹੈ।
3
ਇਸਲਈ ਮੋਰੌਕੇ ਵਿੱਚ ਐਕਸ਼ਨ ਨਿਰਦੇਸ਼ਕ ਤੋਂ ਖਾਸ ਤਿਆਰੀ ਚਲ ਰਹੀ ਹੈ।
4
5
ਸਲਮਾਨ ਖਾਨ ਨਾਲ ਮੁੜ ਤੋਂ ਕੈਟਰੀਨਾ ਨਜ਼ਰ ਆਏਗੀ।
6
ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁਕੀ ਹੈ।