ਕੈਟਰੀਨਾ ਨੇ ਸ਼ੇਅਰ ਕੀਤੀਆਂ ਹੌਟ ਤਸਵੀਰਾਂ
ਏਬੀਪੀ ਸਾਂਝਾ | 30 Nov 2016 01:26 PM (IST)

1
ਕੈਟਰੀਨਾ ਨੇ ਆਪਣੀਆਂ ਕੁੱਝ ਤਸਵੀਰਾਂ ਫੈਸਬੁੱਕ ਤੇ ਸ਼ੇਅਰ ਕੀਤੀਆਂ ਹਨ।
2
ਬਾਲੀਵੁੱਡ ਦੀ ਬੇਹੱਦ ਖੂਬਸੂਰਤ ਅਦਾਕਾਰ ਕੈਟਰੀਨਾ ਖੈਫ ਮਾਲਦੀਵ ਚ ਛੁੱਟੀਆਂ ਮਨਾ ਰਹੀ ਹੈ।
3
ਪਰ ਇੱਥੇ ਉਹ ਇਕੱਲੀ ਨਹੀਂ, ਉਸ ਦੇ ਨਾਲ ਡਿਜ਼ਾਈਨਰ ਮਨੀਸ਼ ਮਲਹੋਤਰਾ ਵੀ ਹੈ।
4
ਕੈਟਰੀਨਾ ਕੈਫ ਫੋਟੋਸ਼ੂਟ ਲਈ ਮਾਲਦੀਵ ਚ ਹੈ।
5
ਦੇਖੋ ਕੈਟਰੀਨਾ ਦੀਆਂ ਹੌਟ ਤਸਵੀਰਾਂ।