✕
  • ਹੋਮ

ਕੈਟਰੀਨਾ ਕੈਫ਼ 'ਜ਼ੀਰੋ' 'ਚ ਰੁੱਝੀ, ਸੈੱਟ ਤੋਂ ਆਈਆਂ ਤਸਵੀਰਾਂ

ਏਬੀਪੀ ਸਾਂਝਾ   |  06 Mar 2018 01:48 PM (IST)
1

ਇਸ ਤੋਂ ਪਹਿਲਾਂ ਇਸ ਜੋੜੀ ਨੇ 'ਜਦ ਤੱਕ ਹੈ ਜਾਨ' ਵਿੱਚ ਵੀ ਇਕੱਠੇ ਕੰਮ ਕੀਤਾ ਸੀ।

2

ਇਹ ਪਹਿਲੀ ਵਾਰ ਨਹੀਂ ਜਦੋਂ ਸ਼ਾਹਰੁਖ ਤੇ ਕੈਟਰੀਨਾ ਕੈਫ਼ ਸਕਰੀਨ ਸ਼ੇਅਰ ਕਰਣਗੇ। (ਤਸਵੀਰ: ਮਾਨਵ ਮਾਂਗਲੀ)

3

ਇਸ ਫਿਲਮ ਵਿੱਚ ਸ਼ਾਹਰੁਖ ਬੌਨੇ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। (ਤਸਵੀਰ: ਮਾਨਵ ਮਾਂਗਲੀ)

4

ਇਸ ਤੋਂ ਪਹਿਲਾਂ ਅਨੁਸ਼ਕਾ, ਕੈਟਰੀਨਾ ਤੇ ਸ਼ਾਹਰੁਖ ਦੀਆਂ ਤਸਵੀਰਾਂ ਵੀ ਸੈੱਟ ਤੋਂ ਸਾਹਮਣੇ ਆਈਆਂ ਹਨ। (ਤਸਵੀਰ: ਮਾਨਵ ਮਾਂਗਲੀ)

5

ਇਸ ਫਿਲਮ 'ਚ ਕੈਟਰੀਨਾ ਨਾਲ ਸ਼ਾਹਰੁਖ ਖ਼ਾਨ ਤੇ ਅਨੁਸ਼ਕਾ ਸ਼ਰਮਾ ਲੀਡ ਰੋਲ ਨਿਭਾਉਣਗੇ।

6

ਇਹ ਤਸਵੀਰਾਂ ਸ਼ੂਟਿੰਗ ਤੋਂ ਪਹਿਲਾਂ ਖਿੱਚੀਆਂ ਗਈਆਂ ਹਨ।

7

ਤਸਵੀਰਾਂ 'ਚ ਕੈਟਰੀਨਾ ਬਹੁਤ ਖੂਬਸੂਰਤ ਦਿਖਾਈ ਦੇ ਰਹੀ ਹੈ। ਕੈਟਰੀਨਾ ਨੇ ਇੱਥੇ ਆਪਣੇ ਮੱਥੇ 'ਤੇ ਟਿੱਕਾ ਲਾਇਆ ਹੈ। ਗਹਿਣੇ ਪਾਏ ਹੋਏ ਹਨ ਤੇ ਰਵਾਇਤੀ ਚੋਲੀ ਪਾਈ ਹੋਈ ਹੈ, ਉੱਥੇ ਹੀ ਪੈਰਾਂ 'ਚ ਚੱਪਲਾਂ ਤੇ ਪਜਾਮਾ ਪਾ ਕੇ ਬਾਕੀਆਂ ਨਾਲੋਂ ਵੱਖਰੀ ਲੱਗ ਰਹੀ ਹੈ।

8

ਫਿਲਮ ਦੇ ਸੈੱਟ ਤੋਂ ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

9

ਕੈਟਰੀਨਾ ਕੈਫ਼ ਇੰਨੀ ਦਿਨੀਂ ਆਉਣ ਵਾਲੀ ਫਿਲਮ 'ਜ਼ੀਰੋ' ਦੀ ਸ਼ੂਟਿੰਗ ਵਿੱਚ ਰੁੱਝੀ ਹੈ।

  • ਹੋਮ
  • Photos
  • ਖ਼ਬਰਾਂ
  • ਕੈਟਰੀਨਾ ਕੈਫ਼ 'ਜ਼ੀਰੋ' 'ਚ ਰੁੱਝੀ, ਸੈੱਟ ਤੋਂ ਆਈਆਂ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.