ਕੈਟਰੀਨਾ ਦੀ ਭੈਣ ਸੁਰਖੀਆਂ 'ਚ

ਏਬੀਪੀ ਸਾਂਝਾ   |  20 Sep 2018 05:02 PM (IST)
1

ਹੁਣ ਦੇਖਣਾ ਹੋਵੇਗਾ ਕਿ ਇਸਾਬੇਲ ਕੀ ਵਾਕਿਆ ਹੀ ਕੈਟਰੀਨਾ ਦੀ ਤਰ੍ਹਾਂ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਸਕੇਗੀ।

2

ਇਸਾਬੇਲ ਹੁਣ ਜਲਦ ਹੀ 'ਟਾਇਮ ਟੂ ਡਾਂਸ' ਫਿਲਮ 'ਚ ਸੂਰਜ ਪੰਚੋਲੀ ਨਾਲ ਡੈਬਿਊ ਕਰੇਗੀ। ਮਾਰਚ ਵਿਚ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਸੀ।

3

ਇੰਨਾ ਹੀ ਨਹੀਂ ਪਿਛਲੇ ਸਾਲ ਇਸਾਬੇਲ ਨੂੰ ਲੈਕਮੇ ਦਾ ਨਵਾਂ ਚਿਹਰਾ ਚੁਣਿਆ ਗਿਆ ਸੀ।

4

ਦਰਅਸਲ ਇਸਾਬੇਲ ਜੀਕਯੂ ਮੈਗਜ਼ੀਨ ਲਈ ਫੋਟੋਸ਼ੂਟ ਵੀ ਕਰਵਾ ਚੁੱਕੀ ਹੈ।

5

ਇਸਾਬੇਲ ਹੁਣ ਕਿਸੇ ਪਛਾਣ ਦੀ ਮੁਹਤਾਜ ਨਹੀਂ ਕਿਉਂਕਿ ਹੁਣ ਉਹ ਵੀ ਇੰਡਸਟਰੀ 'ਚ ਆਪਣੀ ਜਗ੍ਹਾ ਬਣਾਉਣ ਲਈ ਕੁਝ ਹੱਦ ਤੱਕ ਕਾਮਯਾਬ ਹੋਈ ਹੈ।

6

ਕੈਟਰੀਨਾ ਕੈਫ ਦੀ ਭੈਣ ਇਸਾਬੇਲ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਸੁਰਖੀਆਂ 'ਚ ਹੈ।

  • ਹੋਮ
  • Photos
  • ਮਨੋਰੰਜਨ
  • ਕੈਟਰੀਨਾ ਦੀ ਭੈਣ ਸੁਰਖੀਆਂ 'ਚ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ