ਕੇਜਰੀਵਾਲ ਧਰਮਕੋਟ ਵਿੱਚ ਕਰਨਗੇ ਮੰਥਨ
ਏਬੀਪੀ ਸਾਂਝਾ | 30 Jul 2016 11:25 AM (IST)

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਗਲੇ 10 ਦਿਨਾਂ ਲਈ ਹਿਮਾਚਲ ਦੇ ਇੱਕ ਪਿੰਡ ਧਰਮਕੋਟ ਵਿੱਚ ਬਤੀਤ ਕਰਨਗੇ।
1
ਅਸਲ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਧਰਮਕੋਟ ਵਿੱਚ ਬਣੇ ਇੱਕ ਸੈਂਟਰ ਵਿੱਚ 10 ਦਿਨ ਬਤੀਤ ਕਰਨਗੇ।
2
ਧਰਮਕੋਟ ਪ੍ਰਸਿੱਧ ਸੈਲਾਨੀ ਸ਼ਹਿਰ ਮੈਕਲੋਡਗੰਜ ਤੋਂ ਇੱਕ ਕਿੱਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ।
3
ਕੇਜਰੀਵਾਲ ਨੂੰ ਸੈਂਟਰ ਵਿੱਚ ਮੋਬਾਈਲ ਫ਼ੋਨ, ਅਖ਼ਬਾਰ ਪੜ੍ਹਨ ਦੀ ਮਨਾਹੀ ਹੋਵੇਗੀ।
4
ਸੈਂਟਰ ਕੇਜਰੀਵਾਲ ਦਾ ਬਾਹਰੀ ਦੁਨੀਆ ਨਾਲ ਕੋਈ ਸੰਪਰਕ ਨਹੀਂ ਹੋਵੇਗਾ। ਕੇਜਰੀਵਾਲ ਮੈਡੀਟੇਸ਼ਨ ਇਸ ਸੈਂਟਰ ਵਿੱਚ ਕਰਨਗੇ।
5
ਧਰਮਕੋਟ ਦੇਸ਼ ਵਿਦੇਸ਼ ਦੇ ਸੈਲਾਨੀਆਂ ਵਿੱਚ ਕਾਫੀ ਪ੍ਰਸਿੱਧ ਹੈ ਹਰ ਸਾਲ ਭਾਰੀ ਗਿਣਤੀ ਵਿੱਚ ਸੈਲਾਨੀ ਇਸ ਪਿੰਡ ਵਿੱਚ ਆਉਂਦੇ ਹਨ।
6
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਗਲੇ 10 ਦਿਨਾਂ ਲਈ ਹਿਮਾਚਲ ਦੇ ਇੱਕ ਪਿੰਡ ਧਰਮਕੋਟ ਵਿੱਚ ਬਤੀਤ ਕਰਨਗੇ।