ਪੰਜਾਬੀਆਂ ਨੇ ਕੀਤਾ ਇਟਲੀ 'ਚ ਕੇਜਰੀਵਾਲ ਦਾ ਸਵਾਗਤ
ਏਬੀਪੀ ਸਾਂਝਾ | 03 Sep 2016 12:20 PM (IST)
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਕੁਮਾਰ ਵਿਸਵਾਸ ਵੀ ਰੋਮ ਪਹੁੰਚੇ ਹਨ।
1
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਕੁਮਾਰ ਵਿਸਵਾਸ ਵੀ ਰੋਮ ਪਹੁੰਚੇ ਹਨ।
2
ਦਿੱਲੀ ਅਤੇ ਪੰਜਾਬ ਵਿੱਚ ਪਾਰਟੀ ਵਿੱਚ ਚੱਲ ਰਹੀ ਸਿਆਸੀ ਘਮਾਸਾਣ ਦੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰੋਮ ਪਹੁੰਚ ਗਏ ਹਨ।
3
ਦਿਲੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਜਰਨੈਲ ਸਿੰਘ ਰੋਮ ਹਵਾਈ ਅੱਡੇ ਉਤੇ ਕੇਜਰੀਵਾਲ ਦੀ ਉਡੀਕ ਕਰਦੇ ਹੋਏ।
4
ਰੋਮ ਹਵਾਈ ਅੱਡੇ ਉਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸਵਾਗਤ ਕਰਦਾ ਹੋਇਆ ਪੰਜਾਬੀ ਭਾਈਚਾਰਾ।
= 4">