✕
  • ਹੋਮ

ਕੈਨੇਡਾ ਦੀ ਮਸਜਿਦ 'ਚ ਚੱਲੀਆਂ ਗੋਲੀਆਂ, ਪੰਜ ਦੀ ਮੌਤ

ਏਬੀਪੀ ਸਾਂਝਾ   |  30 Jan 2017 10:39 AM (IST)
1

ਨਿਊਜ਼ ਏਜੰਸੀ ਰਾਈਟਰਜ਼ ਅਨੁਸਾਰ ਮਸਜਿਦ ਦੇ ਮੁਖੀ ਮੁਹੰਮਦ ਯੂਗਈ ਨੇ ਦੱਸਿਆ ਕਿ ਜਿਸ ਵਕਤ ਘਟਨਾ ਹੋਈ ਉਸ ਵਕਤ ਉਹ ਮਸਜਿਦ ਦੇ ਅੰਦਰ ਸਨ।

2

ਘਟਨਾ ਤੋਂ ਬਾਅਦ ਪੁਲਿਸ ਨੇ ਸੈਂਟਰ ਨੂੰ ਪੂਰੀ ਤਰ੍ਹਾਂ ਘੇਰ ਲਿਆ। ਪੁਲਿਸ ਨੇ ਸ਼ੱਕ ਦੇ ਆਧਾਰ ਉੱਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

3

ਮੌਕੇ ਉੱਤੇ ਹੀ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ।

4

ਪ੍ਰਤੱਖ ਦਰਸ਼ੀਆਂ ਅਨੁਸਾਰ ਇਸਲਾਮਿਕ ਕਲਚਰਲ ਸੈਂਟਰ ਵਿੱਚ ਜਿਸ ਵਕਤ ਇਹ ਘਟਨਾ ਹੋਈ ਉੱਥੇ 40 ਲੋਕ ਮੌਜੂਦ ਸਨ। ਇਸ ਦੌਰਾਨ 3 ਹਮਲਾਵਰ ਉੱਥੇ ਆਏ ਅਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।

5

ਕੈਨੇਡਾ ਦੇ ਸ਼ਹਿਰ ਕਿਊਬਿਕ ਵਿੱਚ ਇੱਕ ਮਸਜਿਦ ਵਿੱਚ ਸ਼ਾਮੀ ਫਾਇਰਿੰਗ ਕਰ ਕੇ ਪੰਜ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਹੈ।

  • ਹੋਮ
  • Photos
  • ਖ਼ਬਰਾਂ
  • ਕੈਨੇਡਾ ਦੀ ਮਸਜਿਦ 'ਚ ਚੱਲੀਆਂ ਗੋਲੀਆਂ, ਪੰਜ ਦੀ ਮੌਤ
About us | Advertisement| Privacy policy
© Copyright@2026.ABP Network Private Limited. All rights reserved.