ਸੋਸ਼ਲ ਮੀਡੀਆ 'ਤੇ ਫਿਰ ਛਾਈ ਕੇਂਡਲ ਜੇਨਰ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 05 Mar 2019 12:37 PM (IST)
1
2
3
4
5
6
ਕੇਂਡਲ ਦੇ ਇੰਸਟਾਗ੍ਰਾਮ ‘ਤੇ 105 ਮਿਲੀਅਨ ਫੈਨਸ ਹਨ ਤੇ ਉਸ ਦਾ ਇਹ ਫੋਟੋਸ਼ੂਟ ਫੈਨਸ ਨੂੰ ਬੇਹੱਦ ਪਸੰਦ ਆ ਰਿਹਾ ਹੈ। ਇਸ ਕਰਕੇ ਉਸ ਦੀ ਤਸਵੀਰਾਂ ਨੂੰ ਖੂਬ ਲਾਈਕਸ ਮਿਲ ਰਹੇ ਹਨ।
7
ਇਸ ਸ਼ੂਟ ‘ਚ ਕੇਂਡਲ ਨੇ ਰੈੱਡ ਟ੍ਰਾਂਸਪੈਰੇਂਟ ਸਕਰਟ ਤੇ ਟੈਂਕ ਟੌਪ ਪਾਇਆ ਹੈ। ਇਸ ਤਰ੍ਹਾਂ ਦੇ ਪੋਜ਼ ਦੇ ਉਸ ਨੇ ਆਪਣਾ ਫੋਟੋਸ਼ੂਟ ਕਰਵਾਇਆ ਹੈ।
8
ਇਸ ਫੋਟੋਸ਼ੂਟ ਦੀ ਵੀਡੀਆ ਤੇ ਫੋਟੋ ਕੇਂਡਲ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀ ਪੋਸਟ ਕੀਤੀ ਹੈ।
9
ਕੇਂਡਲ ਐਡੀਡਾਸ ਬੂਟਾਂ ਦੀ ਬ੍ਰਾਂਡ ਅੰਬੈਸਡਰ ਹੈ। ਇਸ ਦੇ ਚਲਦਿਆਂ ਉਸ ਨੇ ਹੌਟ ਫੋਟੋਸ਼ੂਟ ਕਰਵਾਇਆ ਹੈ।
10
ਰਿਐਲਟੀ ਸਟਾਰ ਤੇ ਮਾਡਲ ਕੇਂਡਲ ਨੂੰ ਸੁਰਖੀਆਂ ‘ਚ ਬਣੇ ਰਹਿਣਾ ਚੰਗੀ ਤਰ੍ਹਾਂ ਆਉਂਦਾ ਹੈ। ਇੱਕ ਵਾਰ ਫੇਰ ਕੇਂਡਲ ਆਪਣੇ ਹੌਟ ਫੋਟੋਸ਼ੂਟ ਕਰਕੇ ਸੁਰਖੀਆਂ ‘ਚ ਛਾ ਗਈ ਹੈ।