ਵੇਖੋ ਚੱਲਦੀ ਫਿਰਦੀ ਗਹਿਣਿਆਂ ਦੀ ਦੁਕਾਨ
ਏਬੀਪੀ ਸਾਂਝਾ | 14 Feb 2017 10:15 AM (IST)

1
ਦੇਸ਼ ਦਾ ਪਹਿਲਾ ਚੱਲਦਾ ਫਿਰਦਾ ਜਿਊਲਰੀ ਸਟੋਰ ਖੁੱਲ ਗਿਆ ਹੈ।
2
12700cc ਦੇ ਦਮਦਾਰ ਇੰਜਨ ਵਾਲੀ ਇਹ ਫੈਨ 410bhp ਵਾਪਰ ਅਤੇ 2000Nm ਟਾਰਕ ਜਨ ਰੇਟ ਕਰਦੀ ਹੈ।
3
ਇਹ ਭਾਰਤ ਦਾ ਪਹਿਲਾ ਚੱਲਦਾ ਫਿਰਦਾ ਮੋਬਾਈਲ ਜਿਊਲਰੀ ਸਟੋਰ ਹੈ।
4
ਇਹ ਸਟਾਰ ਮਾਲ ਜਾ ਵੱਡੀ ਦੁਕਾਨ ਵਿੱਚ ਹੋਣ ਦੀ ਥਾਂ ਇੱਕ ਟਰੱਕ ਵਿੱਚ ਹੈ।
5
ਇਸ ਸਟੋਰ ਨੂੰ ਬਣਾਉਣ ਦਾ ਖ਼ਰਚ ਚਾਰ ਕਰੋੜ ਰੁਪਏ ਆਇਆ ਹੈ।
6
ਇਸ ਲੱਗ ਜ਼ਰੀ ਮੋਬਾਈਲ ਜਿਊਲਰੀ ਸਟੋਰ ਦਾ ਆਡੀਆ ਕੇਰਲ ਦੇ ਚੇਮਮਾਨੂਰ ਗਰੁੱਪ ਦਾ ਹੈ ਜਿਸ ਵਿੱਚ ਨਾਮੀ ਫੁੱਟਬਾਲ ਖਿਡਾਰੀ ਮੈਰਾਡੋਨਾ ਦਾ ਵੀ ਹਿੱਸਾ ਹੈ।
7
ਇਸ ਸਟੋਰ ਦਾ ਡਿਜ਼ਾਈਨ ਦਲੀਪ ਛਾਵੜੀਆ ਨੇ ਤਿਆਰ ਕੀਤਾ ਹੈ।