ਮਿਸੀਸਾਗਾ ਗੁਰੂ ਘਰ ਦੇ ਕਰੋ ਦਰਸ਼ਨ
ਏਬੀਪੀ ਸਾਂਝਾ | 25 Nov 2016 04:57 PM (IST)

1
ਮੌਜੂਦਾ ਸਮੇਂ ਸੰਗਤ ਦੇ ਸਹਿਯੋਗ ਨਾਲ 6 ਮਿਲੀਅਨ ਡਾਲਰ ਦੀ ਲਾਗਤ ਨਾਲ ਬਣੀ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਹੈ।
2
ਕੈਨੇਡਾ ਦੇ ਵੱਡੇ ਗੁਰੂ ਘਰਾਂ ਵਿਚੋਂ ਇਹ ਗੁਰੂ ਘਰ ਇੱਕ ਹੈ।
3
ਕੈਨੇਡਾ ਦੇ ਵੱਡੇ ਗੁਰਦੁਆਰਿਆਂ 'ਚੋਂ ਇੱਕ ਗੁਰਦੁਆਰਾ ਓਂਟਾਰੀਉ ਖ਼ਾਲਸਾ ਦਰਬਾਰ ਮਿਸੀਸਾਗਾ 'ਚ ਸੁਸ਼ੋਭਿਤ ਕੈਨੇਡਾ ਦਾ ਪ੍ਰਸਿੱਧ ਗੁਰੂ ਘਰ ਹੈ।
4
ਗੁਰੂ ਘਰ ਦਾ ਅੰਦਰੂਨੀ ਹਿੱਸਾ।
5
1978 'ਚ ਗੁਰਦੁਆਰਾ ਸਾਹਿਬ ਦੀ ਪਹਿਲੀ ਇਮਾਰਤ ਬਣੀ ਸੀ ਜੋ ਕਿ 1990 ਤੱਕ ਸੰਗਤ ਦੀ ਵੱਧ ਆਮਦ ਕਾਰਨ ਛੋਟੀ ਮਹਿਸੂਸ ਹੋਣ ਲੱਗੀ।
6
ਇਤਿਹਾਸਕ ਦਿਹਾੜਿਆਂ ਮੌਕੇ ਸਜਾਏ ਜਾਂਦੇ ਨਗਰ ਕੀਰਤਨ ਤੇ ਸਮਾਗਮਾਂ ਦੌਰਾਨ ਇੱਥੇ ਤਕਰੀਬਨ 50,000 ਦੀ ਗਿਣਤੀ 'ਚ ਸੰਗਤ ਜੁੜਦੀ ਹੈ।