ਬਾਦਲਾਂ ਦੇ ਘਰ ਸਾਫ-ਸਫਾਈ ਕਰਨ ਵਾਲੀ ਇੱਕ ਮਾਂ ਦੀ ਪੂਰੇ ਦੇਸ਼ ਚਰਚਾ
ਏਬੀਪੀ ਸਾਂਝਾ | 31 Mar 2017 07:23 PM (IST)

1
ਖੁਦਾਬਖਸ ਦੀ ਮਾਂ ਕੁੱਝ ਸਾਲ ਤੱਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਸਾਫ਼ ਸਫ਼ਾਈ ਦਾ ਕੰਮ ਕਰਦੀ ਸੀ।
2
ਖ਼ੁਦਾ ਬਖ਼ਸ਼ ਦੀ ਭੈਣ ਅਫ਼ਸਾਨਾ 2013 ਵਿੱਚ ਵਾਇਸ ਆਫ਼ ਪੰਜਾਬ ਵਿੱਚ ਹਿੱਸਾ ਲੈ ਚੁੱਕੀ ਹੈ।
3
ਖੁਦਾਬਖਸ਼ ਦੀ ਪੰਜ ਵੱਡੀਆਂ ਭੈਣਾਂ ਹਨ। ਪੂਰੇ ਪਰਿਵਾਰ ਦੀ ਰੁਚੀ ਗੀਤ ਸੰਗੀਤ ਵਿੱਚ ਹੈ।
4
ਖੁਦਾਬਖਸ ਦੀ ਮਾਂ ਆਸ਼ਾ ਬੇਗ਼ਮ ਨੇ ਪਤੀ ਦੀ ਮੌਤ ਤੋਂ ਬਾਅਦ ਲੋਕਾਂ ਦੇ ਘਰ ਵਿੱਚ ਸਫ਼ਾਈ ਕਰ ਕੇ ਆਪਣੇ ਬੱਚੇ ਪਾਲੇ।
5
ਟਾਪ 3 ਵਿੱਚ ਪਹੁੰਚਣ ਤੋਂ ਬਾਅਦ ਖੁਦਾਬਖਸ ਆਪਣੇ ਪਿੰਡ ਵੀ ਆਇਆ ਸੀ । ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਦੀ ਵੀ ਅਪੀਲ ਕੀਤੀ।
6
ਇੰਡੀਅਨ ਆਈਡਲ ਦੇ ਟਾਪ -3 ਵਿੱਚ ਪਹੁੰਚਿਆ ਬਾਦਲ ਪਿੰਡ ਦਾ ਖ਼ੁਦਾ ਬਖ਼ਸ਼ ਇਸ ਸਮੇਂ ਪੂਰੇ ਦੇਸ਼ ਵਿੱਚ ਆਪਣੀ ਗਾਇਕੀ ਲਈ ਜਾਣਿਆਂ ਜਾਂਦਾ ਹੈ।
7
ਬਾਦਲ ਪਿੰਡ ਪਹੁੰਚਣ ਉਤੇ ਖੁਦਾਬਖਸ਼ ਦਾ ਸਵਾਗਤ ਕਰਦੀਆਂ ਹੋਈਆਂ ਕੁੜੀਆਂ।
8
ਪਿੰਡ ਬਾਦਲ ਵਿਖੇ ਖੁਦਾਬਖਸ ਦਾ ਘਰ।