✕
  • ਹੋਮ

‘ਦਹੀ-ਚੀਨੀ’ ਖਾ ਗੁਲਸ਼ਨ ਕੁਮਾਰ ਦੀ ਧੀ ਮਾਰੇਗੀ ਬਾਲੀਵੁੱਡ ‘ਚ ਐਂਟਰੀ

ਏਬੀਪੀ ਸਾਂਝਾ   |  24 Aug 2019 10:46 AM (IST)
‘ਦਹੀ-ਚੀਨੀ’ ਖਾ ਗੁਲਸ਼ਨ ਕੁਮਾਰ ਦੀ ਧੀ ਮਾਰੇਗੀ ਬਾਲੀਵੁੱਡ ‘ਚ ਐਂਟਰੀ
1

‘ਦਹੀ-ਚੀਨੀ’ ਨੂੰ ਅਸ਼ਵਿਨ ਨੀਲ ਮਣੀ ਨਿਰਦੇਸ਼ਿਤ ਕਰ ਰਹੇ ਹਨ।

2

3

ਉਸ ਨੇ ਅੱਗੇ ਕਿਹਾ, “ਮੈਂ ਕੁਝ ਮਹਿਲਾ ਵਕੀਲਾਂ ਨਾਲ ਮੁਲਾਕਾਤ ਵੀ ਕੀਤੀ, ਉਨ੍ਹਾਂ ਦੇ ਨਾਲ ਖੜ੍ਹਾ ਹੋਣਾ ਅਤੇ ਫੋਟੋ ਕਲਿੱਕ ਕਰਵਾਉਣਾ ਇੱਕ ਮਾਣ ਦੀ ਗੱਲ ਸੀ, ਜਦਕਿ ਮੈਂ ਵੱਖ-ਵੱਖ ਅਦਾਲਤਾਂ ‘ਚ ਜ਼ਿਆਦਾ ਸਮਾਂ ਬਿਤਾਉਣ ਦੀ ਪਲਾਨਿੰਗ ਬਣਾ ਰਹੀ ਹਾਂ, ਤਾਂ ਜੋ ਉਨ੍ਹਾਂ ਦੀ ਕਾਰਜਪ੍ਰਣਾਲੀ ਨੂੰ ਸਮਝ ਸਕਾਂ।”

4

ਫ਼ਿਲਮ ਬਾਰੇ ਖੁਸ਼ਾਲੀ ਨੇ ਕਿਹਾ, “ਆਪਣੀ ਤਿਆਰੀ ਦੇ ਤੌਰ ‘ਤੇ ਮੈਂ ਵਕੀਲਾਂ ਨਾਲ ਕੰਮ ਦੀ ਨੈਤਿਕਤਾ ਅਤੇ ਕਾਨੂੰਨੀ ਕਾਰਵਾਈ ਨੂੰ ਸਮਝਣ ਲਈ ਪ੍ਰਸਿੱਧ ਵਕੀਲਾਂ ਦੇ ਨਾਲ ਗੱਲਬਾਤ ਵੀ ਸ਼ੁਰੂ ਕਰ ਦਿੱਤੀ ਹੈ। ਮੈਂ ਉਨ੍ਹਾਂ ਦੇ ਕੰਮ ਕਰਨ ਤਰੀਕੇ ਦੇਖਣ ਅਤੇ ਸਮਝਣ ਲਈ ਅਦਾਲਤ ਵੀ ਗਈ ਹੈ ਅਤੇ ਇਹ ਵੀ ਵੇਖਿਆ ਕਿ ਇੱਕ ਮਹਿਲਾ ਵਕੀਲ ਅਦਾਲਤ ‘ਚ ਕਿਵੇਂ ਪ੍ਰਤੀਕਿਰੀਆ ਦਿੰਦੀ ਹੈ।”

5

ਉਹ ਫ਼ਿਲਮ ‘ਚ ਵਕੀਲ ਦਾ ਕਿਰਦਾਰ ਨਿਭਾਏਗੀ ਅਤੇ ਆਪਣੇ ਕਿਰਦਾਰ ‘ਚ ਪੂਰੀ ਤਰ੍ਹਾਂ ਫਿੱਟ ਬੈਠਣ ਲਈ ਉਸ ਨੇ ਹੁਣ ਤੋਂ ਹੀ ਖੁਦ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

6

ਮੁੰਬਈ: ਉੱਘੇ ਭਜਨ ਗਾਇਕ ਤੇ ਟੀ ਸੀਰੀਜ਼ ਕੰਪਨੀ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੀ ਧੀ ਖੁਸ਼ਾਲੀ ਕੁਮਾਰ, ਆਰ ਮਾਧਵਨ ਦੇ ਨਾਲ ‘ਦਹੀ-ਚੀਨੀ’ ਨਾਲ ਬਾਲੀਵੁੱਡ ‘ਚ ਕਦਮ ਰੱਖ ਰਹੀ ਹੈ।

  • ਹੋਮ
  • Photos
  • ਮਨੋਰੰਜਨ
  • ‘ਦਹੀ-ਚੀਨੀ’ ਖਾ ਗੁਲਸ਼ਨ ਕੁਮਾਰ ਦੀ ਧੀ ਮਾਰੇਗੀ ਬਾਲੀਵੁੱਡ ‘ਚ ਐਂਟਰੀ
About us | Advertisement| Privacy policy
© Copyright@2026.ABP Network Private Limited. All rights reserved.