ਰੁੜਕਾ ਕਲਾਂ ਦੀ ਹਰਲੀਨ ਕੌਰ ਦੇ ਨਾਂ ਦਾ ਬ੍ਰਿਟੇਨ 'ਚ ਵੱਜਿਆ ਡੰਕਾ
ਏਬੀਪੀ ਸਾਂਝਾ
Updated at:
14 Sep 2016 05:06 PM (IST)
1
Download ABP Live App and Watch All Latest Videos
View In App2
3
SONY DSC
4
SONY DSC
5
SONY DSC
6
7
8
9
10
11
12
ਹਰਲੀਨ ਦਾ ਸੰਬੰਧ ਪੰਜਾਬ ਦੇ ਪਿੰਡ ਕੋਟ ਖੁਰਦ ਨੇੜੇ ਰੁੜਕਾਂ ਕਲਾ ਨਾਲ ਹੈ। ਹਰਲੀਨ ਕੌਰ ਹਰ ਸਾਲ ਛੁੱਟੀਆਂ ਦੌਰਾਨ ਪੰਜਾਬ ਵਿਚ ਆਪਣੇ ਪਿੰਡ ਆਉਂਦੀ ਹੈ ਅਤੇ ਪਿੰਡ ਦੇ ਬੱਚਿਆਂ ਨੂੰ ਕਰਾਟੇ ਸਿਖਾਉਂਦੀ ਹੈ।
13
ਇਹ ਐਵਾਰਡ ਸਮਾਗਮ 16 ਸਤੰਬਰ ਨੂੰ ਹੋਵੇਗਾ। ਇੰਗਲੈਂਡ ਦੇ ਸ਼ਹਿਰ ਬਰੈਡਫੋਰਡ ਦੀ ਰਹਿਣ ਵਾਲੀ ਹਰਲੀਨ ਕੌਰ ਮਾਰਸ਼ਲ ਆਰਟ ਵਿਚ ਬ੍ਰਿਟਿਸ਼ ਚੈਂਪੀਅਨਸ਼ਿਪ, ਨੈਸ਼ਨਲ ਚੈਂਪੀਅਨਸ਼ਿਪ, ਨੌਰਦਨ ਚੈਂਪੀਅਨਸ਼ਿਪ ਜਿੱਤ ਕੇ ਕਈ ਮਾਣ ਮੱਤੇ ਐਵਾਰਡ ਹਾਸਲ ਕਰ ਚੁੱਕੀ ਹੈ।
14
ਲੰਡਨ: ਬ੍ਰਿਟੇਨ ਵਿਚ 17 ਸਾਲਾ ਪੰਜਾਬਣ ਹਰਲੀਨ ਕੌਰ ਦੇ ਨਾਂ ਦਾ ਡੰਕਾ ਵੱਜ ਗਿਆ ਹੈ। ਇਸ ਸਾਲ ਦੀ ਸ਼ੁਰੂਆਤ ਵਿਚ ਏਸ਼ੀਅਨ ਸਪੋਰਟਸ ਵੂਮਨ ਆਫ ਦਿ ਈਅਰ ਐਵਾਰਡ ਹਾਸਲ ਕਰਨ ਵਾਲੀ ਹਰਲੀਨ ਕੌਰ ਨੂੰ ਖੇਡ ਕੈਟਾਗਰੀ ਵਿਚ ਏਸ਼ੀਅਨ ਅਚੀਵਰ ਐਵਾਰਡ-2016 ਲਈ ਚੁਣਿਆ ਗਿਆ ਹੈ।
- - - - - - - - - Advertisement - - - - - - - - -