ਵਿਦਿਆਰਥੀ ਵੀ ਇਸ ਕੁੜੀ ਨੂੰ ਦੇਖਣ ਤੋਂ ਡਰਦੇ ਸਨ ਜਾਣੂ ਕਿਉਂ
ਏਬੀਪੀ ਸਾਂਝਾ | 09 May 2017 08:00 PM (IST)

1
ਕਿਮ ਯੋ ਜੌਂਗ ਦਾ ਵਿਆਹ ਮਿਲਟਰੀ ਦੇ ਇੱਕ ਉੱਚ ਅਫ਼ਸਰ ਨਾਲ ਹੋਈ ਹੈ।
2
ਕਿਮ ਯੋ ਜੌਂਗ ਨੇ ਯੂਨੀਵਰਸਿਟੀ ਪੱਧਰ ਦੀ ਪੜਾਈ ਕੀਤੀ ਹੋਈ ਅਤੇ ਉਸ ਦਾ ਪ੍ਰਭਾਵ ਪੂਰੇ ਦੇਸ਼ ਵਿੱਚ ਹੈ।
3
ਤਾਨਾਸ਼ਾਹ ਦੀ ਲਾਡਲੀ ਭੈਣ
4
ਤਾਨਾਸ਼ਾਹ ਦੀ ਭੈਣ ਕਿਮ ਯੋ ਜੌਂਗ ਦੀ ਪਹਿਲੀ ਵਾਰ ਤਸਵੀਰ ਸਾਹਮਣੇ ਆਈ ਹੈ।
5
ਨਾਰਥ ਕੋਰੀਆ ਦੇ ਤਾਨਾਸ਼ਾਹ ਕਿਮ ਜੌਂਗ ਦੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਲੱਗੀਆਂ ਹਨ।