✕
  • ਹੋਮ

ਕਿਮ ਕਾਰਦਸ਼ੀਆ ਨੂੰ ਬਣਾਇਆ ਬੰਧਕ

ਏਬੀਪੀ ਸਾਂਝਾ   |  03 Oct 2016 12:03 PM (IST)
1

ਸੀ.ਐਨ.ਐਨ. ਦੇ ਰਿਪੋਰਟਰ ਫ੍ਰੈਂਕ ਪੇਲੋਟਾ ਨੇ ਟਵੀਟ ਕੀਤਾ, 'ਵੈਸਟ ਦੇ ਅਚਾਨਕ ਚਲੇ ਜਾਣ ਕਾਰਨ ਸਾਰਿਆਂ ਨੂੰ ਝਟਕਾ ਲੱਗਿਆ। ਉਨ੍ਹਾਂ ਦੇ ਜਾਣ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਸਿਰਫ ਇਹ ਹੀ ਕਿਹਾ ਗਿਆ ਕਿ ਇਹ ਫੈਮਿਲੀ ਐਮਰਜੈਂਸੀ ਹੈ।''

2

ਹਾਲੀਵੁੱਡ ਵਿੱਚ ਟੀ.ਵੀ. ਅਦਾਕਾਰਾ ਕਿਮ ਕਾਰਦਸ਼ੀਆ ਨੂੰ ਬੰਧਕ ਬਣਾਇਆ ਗਿਆ ਹੈ। ਉਸ ਨੂੰ ਪੈਰਿਸ ਦੇ ਇੱਕ ਹੋਟਲ ਵਿੱਚ ਬੰਧਕ ਬਣਾਇਆ ਗਿਆ। ਦੱਸਣਯੋਗ ਹੈ ਕਿਮ, ਪੈਰਿਸ ਫੈਸ਼ਨ ਵੀਕ ਵਿੱਚ ਹਿੱਸਾ ਲੈਣ ਲਈ ਆਪਣੀ ਮਾਂ ਕ੍ਰਿਸ ਜੇਨਰ ਤੇ ਭੈਣ ਕੋਰਟਨੀ ਕਰਦਸ਼ੀਅਨ-ਕੈਂਡੇਲ ਜੇਨਰ ਨਾਲ ਪਹੁੰਚੀ ਸੀ।

3

'ਐਤਵਾਰ ਰਾਤ ਨੂੰ ਕਿਮ ਦੇ ਪਤੀ ਕਾਨਏ ਵੈਸਟ ਨਿਊਯਾਰਕ ਵਿੱਚ ਮੀਡੋਜ ਫੈਸਟੀਵਲ ਵਿੱਚ ਸਨ। ਉਨ੍ਹਾਂ ਨੂੰ ਉੱਥੇ 'ਫੈਮਿਲੀ ਐਮਰਜੈਂਸੀ' ਦੀ ਸੂਚਨਾ ਮਿਲੀ, ਇਸ 'ਤੇ ਉਹ ਫੈਸਟੀਵਲ ਤੋਂ ਉੱਠ ਕੇ ਚਲੇ ਗਏ।

4

ਕਿਮ ਦੇ ਬੁਲਾਰੇ ਮੁਤਾਬਕ, 'ਐਤਵਾਰ ਰਾਤ ਕਿਮ ਨੂੰ ਪੈਰਿਸ ਦੇ ਇੱਕ ਹੋਟਲ ਵਿੱਚ ਬੰਦੂਕ ਦੀ ਨੌਕ 'ਤੇ ਦੋ ਲੋਕਾਂ ਨੰ ਬੰਧੀ ਬਣਾ ਲਿਆ। ਦੋਹਾਂ ਨੇ ਚਿਹਰੇ 'ਤੇ ਨਕਾਬ ਬਣਿਆ ਹੋਈਆ ਸੀ ਤੇ ਪੁਲਿਸ ਦੀ ਡ੍ਰੈਸ ਪਾਈ ਹੋਈ ਸੀ।' 'ਉਨ੍ਹਾਂ ਨੇ ਕਿਮ ਨਾਲ ਬੁਰਾ ਵਤੀਰਾ ਅਪਣਾਇਆ, ਪਰ ਉਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ।'

  • ਹੋਮ
  • Photos
  • ਖ਼ਬਰਾਂ
  • ਕਿਮ ਕਾਰਦਸ਼ੀਆ ਨੂੰ ਬਣਾਇਆ ਬੰਧਕ
About us | Advertisement| Privacy policy
© Copyright@2026.ABP Network Private Limited. All rights reserved.