✕
  • ਹੋਮ

ਵੇਖੋ ਵਿਜੇ ਮਾਲਿਆ ਦਾ ਗੋਆ ਸਥਿਤ ਅਲੀਸ਼ਾਨ ਵਿਲਾ

ਏਬੀਪੀ ਸਾਂਝਾ   |  20 Oct 2016 11:41 AM (IST)
ਵੇਖੋ ਵਿਜੇ ਮਾਲਿਆ ਦਾ ਗੋਆ ਸਥਿਤ ਅਲੀਸ਼ਾਨ ਵਿਲਾ
1

ਦੱਸਣਯੋਗ ਹੈ ਕਿ ਇਹ ਵਿਲਾ 12,350 ਵਰਗ ਮੀਟਰ ਦਾ ਹੈ,

2

ਅਕਸਰ ਇਸ ਵਿਲੇ ਵਿੱਚ ਵਿਜੇ ਮਾਲਿਆ ਪਾਰਟੀਆਂ ਕਰਦੇ ਹੁੰਦੇ ਸੀ।

3

ਬੈਂਕ ਨੇ ਪਹਿਲਾਂ ਹੀ ਇਹ ਵਿਲਾ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਹੈ।

4

ਇਸ ਵਿਲੇ ਵਿੱਚ ਸੁੱਖ ਸਹੂਲਤ ਦੀ ਹਰ ਚੀਜ਼ ਮੌਜੂਦ ਹੈ।

5

ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦਾ ਗੋਆ ਸਥਿਤ ਕਿੰਗਫਿਸ਼ਰ ਵਿਲੇ ਨੂੰ ਕੋਈ ਖਰੀਦਦਾਰ ਨਹੀਂ ਮਿਲ ਰਿਹਾ। ਵੱਖ ਵੱਖ ਬੈਂਕਾਂ ਦੇ ਕਰਜ਼ਦਾਰ ਵਿਜੇ ਮਾਲਿਆ ਤੋਂ ਪੈਸੇ ਵਾਪਸ ਲੈਣ ਲਈ ਸਰਕਾਰ ਵੱਲੋਂ ਉਸ ਦੀ ਸੰਪਤੀ ਦੀ ਬੋਲੀ ਲਗਾਈ ਜਾ ਰਹੀ ਹੈ।

6

ਇਸ ਤਹਿਤ ਬੁੱਧਵਾਰ ਨੂੰ ਗੋਆ ਸਥਿਤ ਵਿਲੇ ਦੀ ਬੋਲੀ ਰੱਖੀ ਗਈ ਸੀ ਪਰ ਕੋਈ ਵੀ ਖਰੀਦਦਾਰ ਨਹੀਂ ਆਇਆ। ਆਨਲਾਈਨ ਬੋਲੀ ਮੌਕੇ ਘੱਟੋ-ਘੱਟ ਭਾਅ 85.3 ਕਰੋੜ ਰੱਖਿਆ ਗਿਆ ਸੀ, ਜਿਸ ਲਈ ਕਿਸੇ ਬੋਲੀਕਾਰ ਨੇ ਬੋਲੀ ਨਹੀਂ ਲਗਾਈ।

  • ਹੋਮ
  • Photos
  • ਖ਼ਬਰਾਂ
  • ਵੇਖੋ ਵਿਜੇ ਮਾਲਿਆ ਦਾ ਗੋਆ ਸਥਿਤ ਅਲੀਸ਼ਾਨ ਵਿਲਾ
About us | Advertisement| Privacy policy
© Copyright@2026.ABP Network Private Limited. All rights reserved.