✕
  • ਹੋਮ

ਦਿੱਲੀ ਦੇ ਇੰਡੀਆ ਗੇਟ 'ਤੇ ਕੀਰਤਨ ਦਰਬਾਰ

ਏਬੀਪੀ ਸਾਂਝਾ   |  27 Nov 2016 10:13 AM (IST)
1

ਪੰਜ ਪਿਆਰਿਆਂ ਦੀ ਅਗਵਾਈ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਇੰਡੀਆ ਗੇਟ 'ਤੇ ਹੋਇਆ ਪ੍ਰਕਾਸ਼

2

ਦਿੱਲੀ ਕਮੇਟੀ ਨੇ ਪਹਿਲੀ ਵਾਰ ਇੰਡੀਆ ਗੇਟ 'ਤੇ ਗੁਰਮਤਿ ਸਮਾਗਮ ਕਰਵਾਇਆ।

3

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਵਾਇਆ ਸਮਾਗਮ

4

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ

5

ਇੰਡੀਆ ਗੇਟ 'ਤੇ ਪਹਿਲੀ ਵਾਰ ਹੋਇਆ ਕੀਰਤਨ ਦਰਬਾਰ

  • ਹੋਮ
  • Photos
  • ਖ਼ਬਰਾਂ
  • ਦਿੱਲੀ ਦੇ ਇੰਡੀਆ ਗੇਟ 'ਤੇ ਕੀਰਤਨ ਦਰਬਾਰ
About us | Advertisement| Privacy policy
© Copyright@2026.ABP Network Private Limited. All rights reserved.