ਕੈਪਟਨ ਦੀ ਕਿਸਾਨ ਯਾਤਰਾ
ਏਬੀਪੀ ਸਾਂਝਾ | 17 Oct 2016 06:20 PM (IST)
1
2
ਦੱਸਣਯੋਗ ਹੈ ਕਿ ਰੋਜ਼ਾਨਾ ਇਹ ਬੱਸ 500 ਕਿੱਲੋਮੀਟਰ ਦੀ ਸਫ਼ਰ ਤੈਅ ਕਰੇਗੀ। ਚੰਡੀਗੜ੍ਹ ਦੇ ਪੰਜਾਬ ਕਾਂਗਰਸ ਦਫ਼ਤਰ ਵਿੱਚ ਕਾਂਗਰਸ ਦੀ ਇਸ ਨਵੀਂ ਮੁਹਿੰਮ ਨੂੰ ਹਰੀ ਝੰਡੀ ਦਿਖਾਉਣ ਦੀ ਰਸਮ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਗਏ ਕਿਸਾਨਾਂ ਦੀਆਂ ਵਿਧਾਵਾਂ ਨੇ ਦਿਖਾਈ ਸੀ।
3
ਇਸ ਤਹਿਤ ਬੱਸ ਵਿੱਚ ਸਵਾਰ ਹੋ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸੱਤ ਜ਼ਿਲਿਆਂ ਦੇ ਕਿਸਾਨਾਂ ਨਾਲ ਗੱਲਬਾਤ ਕਰਨਗੇ। ਇਹ ਤਸਵੀਰਾਂ ਮੋਗਾ ਦੀਆਂ ਹਨ।
4
ਪੰਜਾਬ ਕਾਂਗਰਸ ਵੱਲੋਂ ਸੂਬੇ ਵਿੱਚ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਗਏ ਕਿਸਾਨਾਂ ਲਈ ਕਿਸਾਨ ਬੱਸ ਯਾਤਰਾ ਸ਼ੁਰੂ ਕੀਤੀ ਗਈ ਹੈ। ਤਿੰਨ ਦਿਨਾਂ ਦੀ ਇਸ ਮੁਹਿੰਮ ਨੂੰ ਨਾਮ ਦਿੱਤਾ ਗਿਆ ਹੈ ‘ਕਰਜ਼ਾ ਕੁਰਕੀ ਖ਼ਤਮ,ਫ਼ਸਲ ਦੀ ਪੂਰੀ ਰਕਮ’।