✕
  • ਹੋਮ

ਨਹੀਂ ਰਹੇ 'ਨਿੱਕਾ ਜੈਲਦਾਰ' ਦੇ ਦਾਦਾ, ਯਾਦਾਂ ਦੇ ਪਲਾਂ ਦੀਆਂ ਤਸਵੀਰਾਂ

ਏਬੀਪੀ ਸਾਂਝਾ   |  12 Dec 2016 07:16 PM (IST)
1

ਪੰਜਾਬੀ ਫਿਲਮ ਪ੍ਰੇਮੀਆਂ ਲਈ ਬੇਹੱਦ ਦੁਖਦ ਖਬਰ ਹੈ। ਨਾਮਵਰ ਸੀਨੀਅਰ ਪੰਜਾਬੀ ਅਦਾਕਾਰ ਕਿਸ਼ੋਰ ਸ਼ਰਮਾ ਦੀ ਮੌਤ ਹੋ ਗਈ ਹੈ। ਉਹ ਰੋਪੜ ‘ਚ ਕਪਿਲ ਸ਼ਰਮਾ ਦੀ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਇਸੇ ਸ਼ੂਟਿੰਗ ਦੌਰਾਨ ਹੀ ਅਚਾਨਕ ਕਿਸ਼ੋਰ ਸ਼ਰਮਾ ਦੀ ਮੌਤ ਹੋ ਗਈ। ਇਸ ਖਬਰ ਦੇ ਪਤਾ ਲੱਗਦਿਆਂ ਹੀ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ।

2

3

ਕਿਸ਼ੋਰ ਸ਼ਰਮਾ ਕਿਸੇ ਪਹਿਚਾਣ ਦੇ ਮੋਹਤਾਜ਼ ਨਹੀਂ ਸਨ। ਹਾਲ ਹੀ ‘ਚ ਹਿੱਟ ਪੰਜਾਬੀ ਫਿਲਮ ‘ਅੰਗਰੇਜ਼’ ਤੇ ‘ਨਿੱਕਾ ਜੈਲਦਾਰ’ ‘ਚ ਆਪਣੀ ਬੇਮਿਸਾਲ ਅਦਾਕਾਰੀ ਦੇ ਚੱਲਦੇ ਉਹ ਹਰ ਕਿਸੇ ਦੇ ਚਹੇਤੇ ਸਨ।

4

5

ਇਹਨਾਂ ਫਿਲਮਾਂ ਤੋਂ ਇਲਾਵਾ ਉਨ੍ਹਾਂ ਵੱਲੋਂ ਨਿਭਾਈਆਂ ਸੈਂਕੜੇ ਭੂਮਿਕਾਵਾਂ ਨੂੰ ਲੋਕ ਹਮੇਸ਼ਾ ਯਾਦ ਰੱਖਣਗੇ।

  • ਹੋਮ
  • Photos
  • ਖ਼ਬਰਾਂ
  • ਨਹੀਂ ਰਹੇ 'ਨਿੱਕਾ ਜੈਲਦਾਰ' ਦੇ ਦਾਦਾ, ਯਾਦਾਂ ਦੇ ਪਲਾਂ ਦੀਆਂ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.