ਦਿਲਚਸਪੀ ਨਾ ਹੋਣ 'ਤੇ ਵੀ ਕਿਸ਼ੋਰ ਕੁਮਾਰ ਇੰਝ ਬਣ ਹੀ ਗਏ ਐਟਕਰ

ਏਬੀਪੀ ਸਾਂਝਾ   |  04 Aug 2018 01:25 PM (IST)
1

2

3

4

5

ਕਿਸ਼ੋਰ ਕੁਮਾਰ ਦੇ ਦੀਵਾਨਿਆਂ ਦੀ ਅੱਜ ਵੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੇ ਦਿਵਾਨੇ ਇੰਦੌਰ ਦੇ ਸੰਗੀਤਕਾਰ ਹਨ, ਜੋ ਉਨ੍ਹਾਂ ਨੂੰ ਰੱਬ ਦੀ ਤਰ੍ਹਾਂ ਮਨਦੇ ਹਨ। ਇਸਦੇ ਚਲਦਿਆਂ ਹੀ ਉਹ ਕਿਸ਼ੋਰ ਦੇ ਨਾਂਅ ‘ਤੇ ਇੱਕ ਮੰਦਰ ਵੀ ਬਣਾਉਣ ਵਾਲੇ ਹਨ।

6

ਇੱਕ ਸਮਾਂ ਤਾਂ ਅਜਿਹਾ ਵੀ ਸੀ ਕਿ ਸਨਅਤ ‘ਚ ਕਿਸ਼ੋਰ ਕੁਮਾਰ ਅਤੇ ਮਧੂਬਾਲਾ ਦੇ ਪਿਆਰ ਦੇ ਚਰਚੇ ਜ਼ੋਰਾਂ ‘ਤੇ ਹੁੰਦੇ ਸੀ।

7

8

ਕਿਸ਼ੋਰ ਨੂੰ 8 ਵਾਰ ਬੈਸਟ ਸਿੰਗਰ ਫ਼ਿਲਮਫੇਅਰ ਐਵਾਰਡ ਮਿਲ ਚੁੱਕਿਆ ਹੈ। ਉਹ 'ਯੂਡਲਿੰਗ' ਲਈ ਕਾਫੀ ਜਾਣੇ ਜਾਂਦੇ ਸੀ ਅਤੇ ਜ਼ਿਆਦਾਤਰ ਗਾਣਿਆਂ ‘ਚ ਇਸ ਦੀ ਵਰਤੋਂ ਕਰਦੇ ਸੀ।

9

10

ਕਿਸ਼ੋਰ ਕੁਮਾਰ ਨੂੰ ਅਦਾਕਾਰੀ ਬਿਲਕੁਲ ਪਸੰਦ ਨਹੀਂ ਸੀ, ਪਰ ਫ਼ਿਲਮਾਂ ‘ਚ ਉਨ੍ਹਾਂ ਦੀ ਕਾਮੇਡੀ ਦੀ ਟਾਈਮਿੰਗ ਕਾਫੀ ਕਮਾਲ ਸੀ। ਪੜੋਸਨ, ਹਾਫ਼ ਟਿਕੇਟ, ਚਲਤੀ ਕਾ ਨਾਮ ਗਾੜੀ, ਨਵੀਂ ਦਿੱਲੀ ਕਿਸ਼ੋਰ ਦੀ ਕੁਝ ਪ੍ਰਸਿੱਧ ਫ਼ਿਲਮਾਂ ਹਨ।

11

ਕਿਸ਼ੋਰ ਨੇ 1948 ‘ਚ ਆਈ ਫ਼ਿਲਮ ‘ਜ਼ਿੱਦੀ’ ‘ਚ ਦੇਵ ਆਨੰਦ ਲਈ ਗਾਣਾ ਗਾਇਆ ‘ਮਰਨੇ ਕੀ ਦੁਆ ਕੌਨ ਕਰੇ’।

12

ਕਿਸ਼ੋਰ ਦਾ ਅਸਲ ਨਾਂਅ ਆਭਾਸ ਕੁਮਾਰ ਗਾਂਗੁਲੀ ਸੀ। ਉਨ੍ਹਾਂ ਨੇ ਪਹਿਲੀ ਫ਼ਿਲਮ ‘ਸ਼ਿਕਾਰੀ’ ‘ਚ ਐਕਟਰ ਦਾ ਕੰਮ ਕੀਤਾ, ਇਸੇ ਫ਼ਿਲਮ ‘ਚ ਉਨ੍ਹਾਂ ਦੇ ਭਰਾ ਅਸ਼ੋਕ ਕੁਮਾਰ ਨੇ ਮੁੱਖ ਰੋਲ ਕੀਤਾ ਸੀ।

13

ਦੇਸ਼ ਦੇ ਕਰੋੜਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਗਾਇਕ ਤੇ ਅਦਾਕਾਰ ਕਿਸ਼ੋਰ ਕੁਮਾਰ ਦਾ ਜਨਮ 4 ਅਗਸਤ 1929 ਨੂੰ ਮੱਧਪ੍ਰਦੇਸ਼ ਦੇ ਖੰਡਵਾ ਸ਼ਹਿਰ ‘ਚ ਹੋਇਆ। ਕਿਸ਼ੋਰ ਦੀ ਆਵਾਜ਼ ਦਾ ਹਰ ਕੋਈ ਮੁਰੀਦ ਹੈ ਅਤੇ ਉਨ੍ਹਾਂ ਦੇ ਗਾਣੇ ਅੱਜ ਵੀ ਲੋਕਾਂ ਨੂੰ ਕਾਫੀ ਪਸੰਦ ਹਨ।

14

  • ਹੋਮ
  • Photos
  • ਮਨੋਰੰਜਨ
  • ਦਿਲਚਸਪੀ ਨਾ ਹੋਣ 'ਤੇ ਵੀ ਕਿਸ਼ੋਰ ਕੁਮਾਰ ਇੰਝ ਬਣ ਹੀ ਗਏ ਐਟਕਰ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ