BSF ਜਵਾਨ ਦੀ ਪਤਨੀ ਦਾ ਖੁਲਾਸਾ, ਪਤੀ ਨੂੰ ਮਿਲ ਰਹੀਆਂ ਨੇ ਧਮਕੀਆਂ
ਏਬੀਪੀ ਸਾਂਝਾ | 12 Jan 2017 10:49 AM (IST)
1
ਬੀਐਸਐਫ ਵਿੱਚ ਖ਼ਰਾਬ ਖਾਣੇ ਦੀ ਸ਼ਿਕਾਇਤ ਕਰਨ ਵਾਲੇ ਜਵਾਨ ਤੇਜ਼ ਬਹਾਦਰ ਦੀ ਪਤਨੀ ਨੇ ਨਵਾਂ ਦਾਅਵਾ ਕੀਤਾ ਹੈ।
2
ਤੇਜ਼ ਬਹਾਦਰ ਨਾਲ ਹੋਈ ਗੱਲਬਾਤ ਦਾ ਆਡੀਓ ਜਾਰੀ ਕਰਦੇ ਹੋਏ ਜਵਾਨ ਦੀ ਪਤਨੀ ਸ਼ਰਮੀਲਾ ਦਾ ਕਹਿਣਾ ਹੈ ਕਿ ਸ਼ਿਕਾਇਤ ਵਾਪਸ ਲੈਣ ਲਈ ਉਸ ਦੀ ਪਤੀ ਉੱਤੇ ਦਬਾਅ ਪਾਇਆ ਜਾ ਰਿਹਾ ਹੈ।
3
ਸ਼ੇਰ ਸਿੰਘ ਅਨੁਸਾਰ ਉਸ ਦਾ ਪਿਤਾ ਈਸ਼ਵਰ ਸਿੰਘ ਸੁਭਾਸ਼ ਚੰਦਰ ਬੋਸ ਦੀ ਸੈਨਾ ਵਿੱਚ ਸੀ। ਹਰਿਆਣਾ ਸਰਕਾਰ ਨੇ ਇਸ ਦੇ ਲਈ ਵਿਸ਼ੇਸ਼ ਸਨਮਾਨ ਵੀ ਉਨ੍ਹਾਂ ਦਾ ਕੀਤਾ ਹੋਇਆ ਹੈ। ਤੇਜ਼ ਬਹਾਦਰ ਨੇ ਆਪਣੇ ਘਰ ਵਿੱਚ ਦਾਦਾ ਦੀ ਮੂਰਤੀ ਵੀ ਸਥਾਪਿਤ ਕੀਤੀ ਹੋਈ ਹੈ।
4
ਤੇਜ ਬਹਾਦਰ ਦੀ ਮਾਂ ਦਾ ਵੀ ਕਹਿਣਾ ਹੈ ਕਿ ਉਸ ਦਾ ਬੇਟਾ ਖਾਣੇ ਨੂੰ ਲੈ ਕੇ ਅਕਸਰ ਉਸ ਨਾਲ ਗੱਲ ਕਰਦਾ ਸੀ।
5
ਮਹਿੰਦਰ ਗੜ੍ਹ ਦੇ ਰਾਤਾ ਕਲਾਂ ਪਿੰਡ ਦੇ ਤੇਜ਼ ਬਹਾਦਰ ਦੇ ਪਿਤਾ ਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈ ਚੁੱਕਾ ਹੈ।