ਮਿਲੋ ਦੀਪਿਕਾ ਪਾਦੂਕੋਣ ਦੀ ਭੈਣ ਨੂੰ
ਏਬੀਪੀ ਸਾਂਝਾ | 03 Jul 2017 06:09 PM (IST)

1
26 ਸਾਲ ਦੀ ਅਨੀਸ਼ਾ ਕੌਮਾਂਤਰੀ ਪੱਧਰ ਉੱਤੇ ਭਾਰਤ ਦੀ ਨੁਮਾਇੰਦਗੀ ਕਰ ਚੁੱਕੀ ਹੈ।
2
ਆਪਣੇ ਪਰਿਵਾਰ ਨਾਲ ਦੀਪਿਕਾ।
3
ਦੀਪਿਕਾ ਦੀ ਭੈਣ ਦਾ ਨਾਮ ਹੈ ਅਨੀਸ਼ਾ ਪਾਦੂਕੋਣ।
4
ਅਨੀਸ਼ਾ ਪੇਸ਼ੇ ਤੋਂ ਗੋਲਫਰ ਹੈ।
5
ਅਨੀਸ਼ਾ ਆਪਣੇ ਪਿਤਾ ਵਾਂਗ ਸਫਲ ਖਿਡਾਰਨ ਬਣਾ ਚਾਹੁੰਦੀ ਹੈ।
6
ਦੀਪਿਕਾ ਦੀ ਭੈਣ ਅਨੀਸ਼ਾ ਉਸ ਤੋਂ ਕਰੀਬ ਪੰਜ ਸਾਲ ਛੋਟੀ ਹੈ ਅਤੇ ਫ਼ਿਲਮੀ ਜਗਤ ਤੋਂ ਦੂਰ ਹੈ।
7
ਫ਼ਿਲਮ ਐਕਟਰਸ ਦੀਪਿਕਾ ਪਾਦੂਕੋਣ ਦੀ ਭੈਣ ਖੇਡਾਂ ਵਿੱਚ ਨਾਮ ਕਮਾ ਰਹੀ ਹੈ।