ਲੱਖਾਂ ਲੋਕਾਂ ਦੀ ਜਾਨ ਲੈਣ ਵਾਲਾ ਤਾਨਾਸ਼ਾਹ
ਏਬੀਪੀ ਸਾਂਝਾ | 28 Nov 2016 07:30 PM (IST)

1
ਇਸ ਦੌਰਾਨ ਉਸ ਨੇ ਲੋਕਾਂ ਉੱਤੇ ਬਹੁਤ ਜ਼ੁਲਮ ਕੀਤੇ ਕਰੀਬ ਪੰਜ ਲੱਖ ਲੋਕਾਂ ਦੀ ਜਾਨ ਵੀ ਇਸ ਦੌਰਾਨ ਉਸ ਨੇ ਲਈ।
2
ਅਮੀਨੀ ਆਪਣੀ ਪਤਨੀ ਨਾਲ।
3
ਅਮੀਨ ਪਹਿਲਾਂ ਸੀਰੀਆ ਗਿਆ ਅਤੇ 2003 ਵਿੱਚ ਸਾਉਦੀ ਅਰਬ ਵਿੱਚ ਮੌਤ ਹੋ ਗਈ।
4
ਅਮੀਨੀ ਨੇ ਯੁਗਾਂਡਾ ਉੱਤੇ ਕਰੀਬ ਅੱਠ ਸਾਲ ਰਾਜ ਕੀਤਾ।
5
1979 ਵਿੱਚ ਅਮੀਨ ਦਾ ਤਖ਼ਤਾ ਪਲਟ ਕਰ ਕੇ ਯੁਗਾਂਡਾ ਦੀ ਸਰਕਾਰੀ ਸੈਨਾ ਨੇ ਦੇਸ਼ ਉੱਤੇ ਕਬਜ਼ਾ ਕੀਤਾ