ਪ੍ਰਿਅੰਕਾ ਨੂੰ ਘੂਰ ਰਿਹਾ ਸੀ ਨਿੱਕ, ਫੜਿਆ ਗਿਆ ਤਾਂ ਦਿੱਤੀ ਇਹ ਸਫਾਈ
ਏਬੀਪੀ ਸਾਂਝਾ | 13 Feb 2019 01:25 PM (IST)
1
ਨਿੱਕ ਦੀ ਇਸ ਟਿੱਪਣੀ ਬਾਅਦ ਲੋਕ ਖ਼ੂਬ ਕੁਮੈਂਟਸ ਕਰ ਰਹੇ ਹਨ। ਲੋਕ ਲਿਖ ਰਹੇ ਹਨ ਕਿ ਕਾਸ਼ ਕੋਈ ਸਾਨੂੰ ਵੀ ਇਸ ਤਰ੍ਹਾਂ ਘੂਰਦਾ।
2
ਇਸ ਦੇ ਜਵਾਬ ਵਿੱਚ ਨਿੱਕ ਨੇ ਕੁਮੈਂਟ ਕਰਕੇ ਕਿਹਾ ਕਿ ਉਹ ਸਨੈਕਸ ਵਾਂਗ ਵੇਖ ਰਿਹਾ ਸੀ। ਇਸ ਦੇ ਨਾਲ ਹੀ ਉਸ ਨੇ ਟੇਸਟੀ ਤੇ ਹੌਟ ਦਾ ਇਮੌਜੀ ਵੀ ਪੋਸਟ ਕੀਤਾ।
3
ਇਸ ਤਸਵੀਰ ਨੂੰ ਪੋਸਟ ਕਰਦਿਆਂ ਪ੍ਰਿਅੰਕਾ ਚੋਪੜਾ ਨੇ ਲਿਖਿਆ ਕਿ ਉਹ ਇਸ ਤਰ੍ਹਾਂ ਵੇਖਦਾ ਹੋਇਆ ਫੜਿਆ ਗਿਆ।
4
ਇਸ ਤਸਵੀਰ ਵਿੱਚ ਨਿੱਕ ਜੋਨਾਸ ਆਪਣੀ ਪਤਨੀ ਪ੍ਰਿਅੰਕਾ ਚੋਪੜਾ ਨੂੰ ਘੂਰ ਰਿਹਾ ਹੈ। ਪ੍ਰਿਅੰਕਾ ਨੇ ਖ਼ੁਦ ਇਹ ਤਸਵੀਰ ਇੰਸਟਾਗ੍ਰਾਮ ’ਤੇ ਪੋਸਟ ਕੀਤੀ ਹੈ।
5
ਵਿਆਹ ਹੋਣ ਤੋਂ ਬਾਅਦ ਪ੍ਰਿਅੰਕਾ ਤੇ ਨਿੱਕ ਕਿਸੇ ਨਾ ਕਿਸੇ ਵਜ੍ਹਾ ਕਰਕੇ ਚਰਚਾਵਾਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਦੋਵਾਂ ਦੀ ਤਸਵੀਰ ਵਾਇਰਲ ਹੋ ਰਹੀ ਹੈ।