ਪੁੱਤ ਦੀ ਪਰਵਰਿਸ਼ ਨਹੀਂ ਕਰ ਪਾ ਰਹੀ ਸੀ ਸ਼ਰਾਬਣ ਅਦਾਕਾਰਾ, ਜਦੋਂ ਛੱਡੀ ਤਾਂ 5 ਦਿਨਾਂ ਤਕ ਨਹੀਂ ਲੱਥੀ
ਏਬੀਪੀ ਸਾਂਝਾ | 24 Apr 2019 05:38 PM (IST)
1
ਚੁਟਕੀ ਲੈਂਦਿਆਂ ਉਸ ਨੇ ਕਿਹਾ ਕਿ ਸਭ ਤੋਂ ਵੱਧ ਉਹ ਸ਼ਰਾਬੀ ਬਣਨਾ ਪਸੰਦ ਕਰਦੀ।
2
ਐਨੀ ਨੇ ਦੱਸਿਆ ਕਿ ਜੇ ਉਹ ਅਦਾਕਾਰਾ ਨਾ ਹੁੰਦੀ ਤਾਂ ਪੇਸ਼ੇ ਵਜੋਂ ਉਹ ਅਧਿਆਪਕਾ ਬਣਦੀ ਜਾਂ ਫੌਜ ਵਿੱਚ ਜਾਂਦੀ।
3
ਪਿਛਲੇ ਸਾਲ ਐਨੀ ਨੇ ਸ਼ਰਾਬ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ। ਉਸ ਤੋਂ ਪਹਿਲਾਂ ਉਸ ਨੂੰ ਸ਼ਰਾਬ ਪੀਣਾ ਕਾਫ਼ੀ ਪਸੰਦ ਸੀ। ਉਸ ਦਾ ਆਖ਼ਰੀ ਹੈਂਗਓਵਰ ਪੰਜ ਦਿਨਾਂ ਤਕ ਰਿਹਾ ਸੀ।
4
ਟੈਟਲਰ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਵਿੱਚ ਅਦਾਕਾਰਾ ਨੇ ਖ਼ੁਲਾਸਾ ਕੀਤਾ ਕਿ ਬਤੌਰ ਮਾਂ ਉਸ ਦੀ ਜ਼ਿੰਦਗੀ ਕਿਹੋ ਜਿਹੀ ਹੈ? ਖ਼ਾਸ ਕਰਕੇ ਸ਼ਰਾਬ ਪੀਣ ਕਰਕੇ ਕਿਵੇਂ ਉਹ ਮਾਂ ਦਾ ਫ਼ਰਜ਼ ਨਹੀਂ ਨਿਭਾਅ ਪਾ ਰਹੀ ਸੀ।
5
ਐਨੀ ਦਾ ਕਹਿਣਾ ਹੈ ਕਿ ਸ਼ਰਾਬ ਦੀ ਆਦਤ ਕਰਕੇ ਉਹ ਆਪਣੇ 3 ਸਾਲਾਂ ਦੇ ਪੁੱਤ ਜੋਨਾਥਨ ਰੋਜ਼ਬੈਂਕ 'ਤੇ ਧਿਆਨ ਨਹੀਂ ਦੇ ਪਾ ਰਹੀ ਸੀ।
6
ਆਸਕਰ ਜੇਤੂ ਅਮਰੀਕੀ ਅਦਾਕਾਰਾ ਤੇ ਗਾਇਕਾ ਐਨੀ ਹੈਥਵੇ ਨੇ ਹਾਲ ਹੀ ਵਿੱਚ ਸ਼ਰਾਬ ਛੱਡਣ ਦੀ ਵਜ੍ਹਾ ਦਾ ਖ਼ੁਲਾਸਾ ਕੀਤਾ ਹੈ।