ਕੋਹਲੀ-ਅਨੁਸ਼ਕਾ ਦੀ 'ਦਿੱਲੀ ਵਾਲੀ' ਰਿਸੈਪਸ਼ਨ ਪਾਰਟੀ
ਏਬੀਪੀ ਸਾਂਝਾ | 22 Dec 2017 12:26 PM (IST)
1
2
ਅਨੁਸ਼ਕਾ ਨੇ ਭਾਰਤੀ ਸੱਭਿਅਤਾ ਮੁਤਾਬਕ ਆਪਣਾ ਹਾਰ ਸ਼ਿੰਗਾਰ ਕੀਤਾ ਹੋਇਆ ਸੀ।
3
4
ਵੋਖੇ ਬੀਤੀ ਰਿਸੈਪਸ਼ਨ ਦੀਆਂ ਕੁਝ ਚੋਣਵੀਆਂ ਤਸਵੀਰਾਂ।
5
ਇਸ ਮੌਕੇ ਸੱਜ ਵਿਆਹਿਆ ਜੋੜਾ ਕਾਫੀ ਫਬ ਰਿਹਾ ਸੀ।
6
ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਨੂੰ 10 ਕੁ ਦਿਨ ਹੋ ਗਏ ਹਨ। ਦੋਵੇਂ ਹੁਣ ਭਾਰਤ ਵਾਪਸ ਪਰਤ ਆਏ ਹਨ। ਵਿਆਹ ਵਿੱਚ ਜ਼ਿਆਦਾ ਲੋਕਾਂ ਨੂੰ ਸੱਦਾ ਨਾ ਦੇਣ ਕਾਰਨ ਬੀਤੀ ਰਾਤ ਦੋਵਾਂ ਸਿਤਾਰਿਆਂ ਨੇ ਰਾਜਧਾਨੀ ਦਿੱਲੀ ਵਿੱਚ ਇੱਕ ਰਿਸੈਪਸ਼ਨ ਪਾਰਟੀ ਦਿੱਤੀ।
7
ਇਸ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ।
= 7">