✕
  • ਹੋਮ

ਸਿਰੇ ਦਾ ਸ਼ੌਕੀਨ ਸੀ ਕੇਪੀਐਸ ਗਿੱਲ

ਏਬੀਪੀ ਸਾਂਝਾ   |  26 May 2017 06:25 PM (IST)
ਸਿਰੇ ਦਾ ਸ਼ੌਕੀਨ ਸੀ ਕੇਪੀਐਸ ਗਿੱਲ
1

ਪੰਜਾਬ ਵਿੱਚ ਦਹਿਸ਼ਤਵਾਦ ਨੂੰ ਖ਼ਤਮ ਕਰਨ ਵਿੱਚ ਗਿੱਲ ਦਾ ਕਾਫ਼ੀ ਅਹਿਮ ਯੋਗਦਾਨ ਰਿਹਾ ਹੈ। ਗਿੱਲ ਦੀ ਉਮਰ 82 ਸਾਲ ਦੀ ਸੀ।

2

ਸੇਵਾ ਮੁਕਤ ਹੋਣ ਤੋਂ ਬਾਅਦ ਗਿੱਲ ਦਿੱਲੀ ਵਿੱਚ ਰਹਿੰਦੇ ਸਨ।

3

ਗਿੱਲ ਕਾਫ਼ੀ ਸਮੇਂ ਤੋਂ ਬਿਮਾਰ ਸਨ।

4

ਪੰਜਾਬ ਦੇ ਸਾਬਕਾ ਡੀਜੀਪੀ ਕੇਪੀਐਸ ਗਿੱਲ ਦਾ ਦੇਹਾਂਤ ਹੋ ਗਿਆ ਹੈ। ਗਿੱਲ ਨੇ ਆਪਣੇ ਅੰਤਿਮ ਸਾਹ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਲਏ।

5

ਵਿਵਾਦ ਗਿੱਲ ਦੇ ਨਾਲ ਨਾਲ ਚੱਲੇ। ਡਿਊਟੀ ਦੌਰਾਨ ਵੀ ਤੇ ਪੁਲਿਸ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਵਿਵਾਦ ਨੇ ਗਿੱਲ ਦਾ ਪਿੱਛਾ ਨਹੀਂ ਛੱਡਿਆ।

6

ਇਸ ਮਾਮਲੇ ਵਿੱਚ ਗਿੱਲ ਨੂੰ ਸਜ਼ਾ ਵੀ ਹੋਈ ਸੀ।

7

ਸਾਬਕਾ ਆਈਏਐਸ ਅਧਿਕਾਰੀ ਰੂਪਨ ਦਿਉਲ ਨਾਲ ਕੀਤੀ ਗਈ ਛੇੜਛਾੜ ਦੌਰਾਨ ਵੀ ਗਿੱਲ ਚਰਚਾ ਵਿੱਚ ਆਏ ਸਨ।

  • ਹੋਮ
  • Photos
  • ਖ਼ਬਰਾਂ
  • ਸਿਰੇ ਦਾ ਸ਼ੌਕੀਨ ਸੀ ਕੇਪੀਐਸ ਗਿੱਲ
About us | Advertisement| Privacy policy
© Copyright@2026.ABP Network Private Limited. All rights reserved.