✕
  • ਹੋਮ

ਹੁਸਨ ਤੇ ਅਦਾਕਾਰੀ ਦਾ ਸੁਮੇਲ 'ਕ੍ਰਿਸਟੇਨ ਸਟੀਵਾਰਟ', ਦੇਖੋ ਤਸਵੀਰਾਂ

ਏਬੀਪੀ ਸਾਂਝਾ   |  02 Dec 2016 12:58 PM (IST)
1

2

ਕ੍ਰਿਸਟੇਨ ਸਟੀਵਾਰਟ ਦਾ ਪੂਰਾ ਨਾਮ ਕ੍ਰਿਟੇਨ ਜੇਮਸ ਸਟੀਵਾਰਟ ਹੈ।

3

ਕ੍ਰਿਸਟੇਨ ਨੇ Adventureland (2009), The Runaways (2010), Snow White and the Huntsman (2012), On the Road (2012), Camp X-Ray (2014), Still Alice (2014) ਅਤੇ Equals (2015) ਵਰਗੀਆਂ ਫਿਲਮਾਂ ਸਮੇਤ ਕਈ ਵੱਡੀਆਂ ਫਿਲਮਾਂ ਚ ਕੰਮ ਕੀਤਾ। ਕ੍ਰਿਸਟੇਨ ਨੂੰ 2010 ਚ BAFTA Rising Star Award ਵੀ ਮਿਲਿਆ।

4

ਕ੍ਰਿਸਟੇਨ ਦਾ ਜਨਮ 9 ਅਪ੍ਰੈਲ 1990 ਨੂੰ ਅਮਰੀਕਾ ਦੇ ਲਾਸ ਐਂਜਲਸ ਚ ਹੋਇਆ।

5

ਉਸ ਨੇ 1999 ਚ ਅਦਾਕਾਰੀ ਦੇ ਖੇਤਰ ਚ ਆਪਣਾ ਕਰੀਅਰ ਸ਼ੁਰੂ ਕੀਤਾ।

  • ਹੋਮ
  • Photos
  • ਖ਼ਬਰਾਂ
  • ਹੁਸਨ ਤੇ ਅਦਾਕਾਰੀ ਦਾ ਸੁਮੇਲ 'ਕ੍ਰਿਸਟੇਨ ਸਟੀਵਾਰਟ', ਦੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.