ਭਾਰਤੀ ਟੀਮ ਦਾ ਨਵਾਂ ਹੀਰਾ ਕੁਲਦੀਪ ਯਾਦਵ
ਏਬੀਪੀ ਸਾਂਝਾ | 26 Mar 2017 07:31 PM (IST)

1
ਧਰਮਸ਼ਾਲਾ ਵਿੱਚ ਖੇਡੇ ਜਾ ਰਹੇ ਆਸਟ੍ਰੇਲੀਆ ਖਿਲਾਫ ਮੈਚ ਵਿੱਚ ਭਾਰਤੀ ਕ੍ਰਿਕਟ ਟੀਮ ਨੂੰ ਨਵਾਂ ਬਾਲਰ ਮਿਲ ਗਿਆ ਹੈ। ਇਸ ਖਿਡਾਰੀ ਦਾ ਨਾਮ ਹੈ ਕੁਲਦੀਪ ਯਾਦਵ ।
2
ਆਪਣੀ ਮਾਂ ਦਾ ਮੂੰਹ ਮਿੱਠਾ ਕਰਵਾਉਂਦੀ ਹੋਈ ਕੁਲਦੀਪ ਦੀ ਭੈਣ।
3
ਕੁਲਦੀਪ ਦੇ ਪਰਿਵਾਰਕ ਮੈਂਬਰ ਕਾਨਪੁਰ ਵਿੱਚ ਰਹਿੰਦੇ ਹਨ ਅਤੇ ਉਸ ਦੇ ਪਿਤਾ ਦਾ ਇੱਟਾ ਦਾ ਭੱਠਾ ਹੈ।
4
ਕੁਲਦੀਪ ਦੀ ਹਰ ਵਿਕਟ ਉਤੇ ਉਸ ਦੇ ਘਰ ਖੁਸ਼ੀ ਮਨਾਈ ਗਈ।
5
ਕੁਲਦੀਪ ਯਾਦਵ ਦੀ ਇਸ ਕਾਮਯਾਬੀ ਉਤੇ ਉਸ ਦੇ ਘਰ ਵਾਲੇ ਵੀ ਖੁਸ਼ ਹਨ।
6
ਕੁਲਦੀਪ ਯਾਦਵ ਨੇ ਪਹਿਲੇ ਹੀ ਟੈਸਟ ਮੈਚ ਵਿੱਚ ਚਾਰ ਵੱਡੇ ਖਿਡਾਰੀਆਂ ਨੂੰ ਆਊਟ ਕਰਕੇ ਆਪਣਾ ਹੁਨਰ ਦਿਖਾ ਦਿੱਤਾ।