ਛੋਟੀ ਉਮਰੇ ਅਰਬਪਤੀ ਬਣੀ ਕਾਇਲੀ ਦੀਆਂ ਤਸਵੀਰਾਂ ਦੀ ਸੋਸ਼ਲ ਮੀਡੀਆ 'ਤੇ ਖੂਬ ਚਰਚਾ
ਏਬੀਪੀ ਸਾਂਝਾ | 05 May 2019 03:48 PM (IST)
1
ਕਾਇਲੀ ਤੇ ਉਸ ਦਾ ਪ੍ਰੇਮੀ ਟ੍ਰੈਵਿਸ ਸਕਾਟ।
2
ਤਿੰਨ ਸਾਲਾਂ ਦੇ ਕਾਰੋਬਾਰ ਵਿੱਚ ਉਸ ਨੇ ਪਿਛਲੇ ਸਾਲ 36 ਕਰੋੜ ਦੇ ਬਿਊਟੀ ਪ੍ਰੋਡਕਟਸ ਦੀ ਸੇਲ ਕੀਤੀ।
3
ਕਾਇਲੀ ਕਾਸਮੈਟਿਕਸ ਦੀ ਸੰਸਥਾਪਕ ਹੈ।
4
ਦੱਸ ਦੇਈਏ ਕਾਇਲੀ ਦੁਨੀਆ ਦੀ ਸਭ ਤੋਂ ਨੌਜਵਾਨ 21 ਸਾਲਾ ਅਰਬਪਤੀ ਹੈ।
5
ਕਾਇਲੀ ਦੇ ਫੈਨਜ਼ ਉਸ ਦੀਆਂ ਤਸਵੀਰਾਂ ਕਾਫੀ ਪਸੰਦ ਕਰ ਰਹੇ ਹਨ।
6
ਪਿਛਲੇ ਦਿਨੀਂ ਕਾਇਲੀ ਨੇ ਆਪਣੀ ਪ੍ਰੈਗਨੈਂਸੀ ਸਬੰਧੀ ਵੀ ਕਾਫੀ ਸੁਰਖੀਆਂ ਲਈਆਂ ਸੀ। ਉਸ ਤੋਂ ਮਗਰੋਂ ਹੁਣ ਫਿਰ ਉਸ ਨੇ ਆਪਣੀਆਂ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ।
7
ਅਮਰੀਕਨ ਸਟਾਰ ਕਾਇਲੀ ਜੇਨਰ ਖੂਬਸੂਰਤੀ ਦੇ ਮਾਮਲੇ ਵਿੱਚ ਟਰੈਂਡਸੈਟਰ ਹੈ। ਆਏ ਦਿਨ ਸੋਸ਼ਲ ਮੀਡੀਆ 'ਤੇ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ।