ਕਿਮ ਦੀ ਭੈਣ ਕਾਇਲੀ ਜੇਨਰ ਨੇ ਇੰਸਟਾਗ੍ਰਾਮ 'ਤੇ ਮੁੜ ਬਿਖੇਰੇ ਹੋਟਨੈੱਸ ਦੇ ਜਲਵੇ
ਹਾਲੀਆ ‘ਚ ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਕਾਇਲੀ ਦਾ ਹੌਟ ਅਵਤਾਰ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ‘ਚ ਉਸ ਨੇ ਚਿੱਟੇ ਰੰਗ ਦੀ ਡਰੈੱਸ ਪਹਿਨੀ ਹੋਈ ਹੈ।
ਕਾਇਲੀ ਹਮੇਸ਼ਾ ਬੋਲਡ ਅਵਤਾਰ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ।
ਬੀਤੇ ਦਿਨੀਂ ਇਹ ਅਭਿਨੇਤਰੀ ਕਾਇਲੀ ਆਪਣੇ ਸਾਬਕਾ ਪ੍ਰੇਮੀ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਸੀ।
ਇਸ ਤੋਂ ਇਲਾਵਾ ਬੀਤੇ ਦਿਨੀਂ ਆਪਣੀ ਅਜਿਹੀਆਂ ਤਸਵੀਰਾਂ ਕਰਕੇ ਸੁਰਖੀਆਂ ਦਾ ਹਿੱਸਾ ਬਣੀ ਹੋਈ ਸੀ।
ਜਿਨ੍ਹਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਇਸ ਅਭਿਨੇਤਰੀ ਦਾ ਤਸਵੀਰਾਂ ਵਿੱਚ ਬੋਲਡ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਕਾਇਲੀ ਨੇ ‘breast surgery’ ਕਰਵਾਈ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਆਖਿਆ ਜਾ ਸਕਦਾ ਹੈ ਕਿ ਇਹ ਗੱਲ ਕਾਫੀ ਹੱਦ ਤੱਕ ਸੱਚ ਵੀ ਹੈ। ਕਾਇਲੀ ਦੀ ਡੀਪ ਕਲੀਵੇਜ ਡਰੈੱਸ ‘ਚ ਦੇਖਿਆ ਜਾ ਸਕਦਾ ਹੈ।
ਅਮਰੀਕੀ ਰਿਐਲਿਟੀ ਟੀ. ਵੀ. ਸਟਾਰ ਅਤੇ ਮਾਡਲ ਕਾਇਲੀ ਜੇਨਰ ਆਪਣੇ ਬੋਲਡ ਅਤੇ ਸੈਕਸੀ ਅੰਦਾਜ਼ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੀ ਹੈ। ਕਾਇਲੀ ਜੇਨਰ ਦੀਆਂ ਤਸਵੀਰਾਂ ਨੇ ਇੰਟਰਨੈੱਟ ‘ਤੇ ਧੂਮ ਮਚਾਈ ਹੈ।