ਰੋਸ਼ਨ ਪ੍ਰਿੰਸ 16 ਨੂੰ ਲੈਣਗੇ 'ਲਾਵਾਂ ਫੇਰੇ'!
ਏਬੀਪੀ ਸਾਂਝਾ | 11 Feb 2018 02:13 PM (IST)
1
2
3
4
5
ਵੇਖੋ ਤਸਵੀਰਾਂ
6
ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਬਾਹਰਲੇ ਦੇਸ਼ਾਂ `ਚ ਕੀਤੀ ਗਈ ਹੈ। ਕਰਮਜੀਤ ਅਨਮੋਲ ਅਭਿਨੈ ਦੇ ਨਾਲ-ਨਾਲ ਇਸ ਫਿਲਮ ਨੂੰ ਪ੍ਰੋਡਿਊਸ ਵੀ ਕਰ ਰਹੇ ਹਨ।
7
ਫਿਲਮ ਦਾ ਬਿਜ਼ਨੈੱਸ ਐਡਵਾਈਜ਼ਰ ਓਮਜੀ ਗਰੁੱਪ ਹੈ ਤੇ ਪ੍ਰਾਜੈਕਟ ਡਿਜ਼ਾਈਨਿੰਗ ਦਾ ਕੰਮ ਮੁਨੀਸ਼ ਸਾਹਨੀ ਨੇ ਕੀਤਾ ਹੈ।
8
ਇਸ ਫਿਲਮ ਦਾ ਨਿਰਮਾਣ ਪ੍ਰਸਿੱਧ ਡਾਇਰੈਕਟਰ ਸਮੀਪ ਕੰਗ ਨੇ ਕੀਤਾ ਹੈ। ਫਿਲਮ ਦੀ ਕਹਾਣੀ ਪਾਲੀ ਸਿੰਘ ਨੇ ਲਿਖੀ ਹੈ, ਜਿਹੜੇ ਪਹਿਲਾਂ ਵੀ ਰੌਸ਼ਨ ਪ੍ਰਿੰਸ ਦੀ ਫਿਲਮ `ਮੈਂ ਤੇਰੀ ਤੂੰ ਮੇਰਾ` ਦੀ ਕਹਾਣੀ ਲਿਖ ਚੁੱਕੇ ਹਨ।
9
ਫਿਲਮ ਵਿੱਚ ਗਾਇਕ ਤੇ ਅਦਾਕਾਰ ਰੋਸ਼ਨ ਪ੍ਰਿੰਸ, ਰੂਬੀਨਾ ਬਾਜਵਾ, ਬੀਐਨ ਸ਼ਰਮਾ ਤੇ ਕਰਮਜੀਤ ਅਨਮੋਲ ਨਜ਼ਰ ਆਉਣਗੇ।
10
ਫਿਲਮ 'ਲਾਵਾ ਫੇਰੇ' ਦੀ ਟੀਮ ਪ੍ਰਚਾਰ ਲਈ ਅੱਜ ਜਲੰਧਰ ਪੁੱਜੀ। ਫਿਲਮ 17 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।
= 10">