ਗ੍ਰੈਮੀ ਐਵਾਰਡਜ਼ ਦੌਰਾਨ ਲੇਡੀ ਗਾਗਾ ਨੇ ਜਿੱਤਿਆ ਸਭ ਦਾ ਦਿਲ
ਏਬੀਪੀ ਸਾਂਝਾ | 29 Jan 2018 04:48 PM (IST)

1
ਜਦੋਂ ਉਹ ਗਾਉਂਦੀ ਹੈ ਤਾਂ ਉਸ ਦੇ ਫੈਨਜ਼ ਦੀ ਦੀਵਾਨਗੀ ਵੇਖਣਯੋਗ ਹੁੰਦੀ ਹੈ।
2
ਅਮਰੀਕਾ ਦੀ ਇਸ ਖੂਬਸੂਰਤ ਗਾਇਕਾ ਦੇ ਪੂਰੀ ਦੁਨੀਆ ਵਿੱਚ ਪ੍ਰਸ਼ੰਸਕ ਹਨ।
3
ਗਾਗਾ ਨੇ ਬਹੁਤ ਘੱਟ ਉਮਰ ਵਿੱਚ ਪੌਪ ਗਾਇਕੀ ਵਿੱਚ ਬਹੁਤ ਸਫਲਤਾ ਹਾਸਲ ਕਰ ਲਈ ਸੀ।
4
ਇੰਸਟਾ 'ਤੇ ਉਨ੍ਹਾਂ ਦੇ 26 ਮਿਲੀਅਨ ਤੋਂ ਵੀ ਜ਼ਿਆਦਾ ਫਾਲੋਅਰਜ਼ ਹਨ।
5
31 ਸਾਲ ਦੀ ਲੇਡੀ ਗਾਗਾ ਨੇ ਆਪਣੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾਈਆਂ ਹਨ।
6
ਸੰਗੀਤ ਦੀ ਦੁਨੀਆ ਦਾ ਗ੍ਰੈਮੀ ਐਵਾਰਡ ਸਭ ਤੋਂ ਵੱਡਾ ਪੁਰਸਕਾਰ ਹੈ।
7
ਉਨ੍ਹਾਂ ਦੀਆਂ ਇਹ ਤਸਵੀਰਾਂ ਗ੍ਰੈਮੀ ਐਵਾਰਡਜ਼ 2018 ਤੋਂ ਆਈਆਂ ਹਨ।
8
ਤਸਵੀਰਾਂ ਵਿੱਚ ਤੁਸੀਂ ਦਿੱਗਜ ਪੌਪ ਗਾਇਕਾ ਲੇਡੀ ਗਾਗਾ ਨੂੰ ਵੇਖ ਸਕਦੇ ਹੋ।