✕
  • ਹੋਮ

ਇਹ ਕੀ ਚੁੱਕ ਕੇ ਸਮਾਗਮ 'ਚ ਪੁੱਜੀ ਲੇਡੀ ਗਾਗਾ ਕਿ ਹਰ ਕੋਈ ਦੇਖਦਾ ਰਹਿ ਗਿਆ ਦੰਗ

ਏਬੀਪੀ ਸਾਂਝਾ   |  09 Jan 2019 08:46 PM (IST)
1

2

3

ਲੇਡੀ ਗਾਗਾ ਵੱਲੋਂ ਦਿੱਤੇ ਗਏ ਕੁਝ ਪੋਜ਼ਿਜ਼ ਵਿੱਚੋਂ ਕੁਝ ਖ਼ਾਸ ਤਸਵੀਰਾਂ।

4

ਇਸ ਮੌਕੇ ਲੇਡੀ ਗਾਗਾ ਨੇ ਕਾਲੇ ਫਰ ਵਾਲੀ ਜੈਕੇਟ ਵੀ ਚੁੱਕੀ ਹੋਈ ਸੀ, ਜੋ ਕਿਸੇ ਜੰਗਲੀ ਜਾਨਵਰ ਦਾ ਭੁਲੇਖਾ ਪਾ ਰਹੀ ਸੀ।

5

ਡੀਪ ਨੈਕ ਤੇ ਥਾਈ ਸਪਲਿਟ ਗਾਊਨ ਵਿੱਚ ਗਾਗਾ ਕਾਫੀ ਸੁੰਦਰ ਦਿੱਸ ਰਹੀ ਸੀ।

6

ਅਦਾਕਾਰਾ ਤੇ ਗਾਇਕਾ ਲੇਡੀ ਗਾਗਾ ਹਾਲ ਹੀ ਵਿੱਚ ਨਿਊਯਾਰਕ ਦੇ ਸਮਾਗਮ ਦੌਰਾਨ ਕਾਲੇ ਗਾਊਨ ਵਿੱਚ ਦਿਖਾਈ ਦਿੱਤੀ।

  • ਹੋਮ
  • Photos
  • ਮਨੋਰੰਜਨ
  • ਇਹ ਕੀ ਚੁੱਕ ਕੇ ਸਮਾਗਮ 'ਚ ਪੁੱਜੀ ਲੇਡੀ ਗਾਗਾ ਕਿ ਹਰ ਕੋਈ ਦੇਖਦਾ ਰਹਿ ਗਿਆ ਦੰਗ
About us | Advertisement| Privacy policy
© Copyright@2026.ABP Network Private Limited. All rights reserved.