✕
  • ਹੋਮ

1167 ਕਰੋੜ ਦਾ ਪੱਥਰ !

ਏਬੀਪੀ ਸਾਂਝਾ   |  07 Apr 2016 10:10 AM (IST)
1167 ਕਰੋੜ ਦਾ ਪੱਥਰ !

ਇਹਾ ਹੈ ਦੁਨੀਆ ਦਾ ਸਭ ਤੋਂ ਵੱਡਾ ਨੀਲਮ ਰਤਨ ਜਿਸ ਦੀ ਕੀਮਤ 10 ਜਾਂ 20 ਕਰੋੜ ਨਹੀਂ ਬਲਕਿ 650 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ।

1

ਇਹਾ ਹੈ ਦੁਨੀਆ ਦਾ ਸਭ ਤੋਂ ਵੱਡਾ ਨੀਲਮ ਰਤਨ ਜਿਸ ਦੀ ਕੀਮਤ 10 ਜਾਂ 20 ਕਰੋੜ ਨਹੀਂ ਬਲਕਿ 650 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ।

2

ਇਹ ਨੀਲਮ ਸ੍ਰੀਲੰਕਾ ਦੀ ਇੱਕ ਖਾਨ ਵਿੱਚੋਂ ਮਿਲਿਆ ਹੈ।

3

ਇਹ 1404.49 ਕੈਰੇਟ ਦਾ ਦੁਨੀਆ ਦਾ ਸਭ ਤੋਂ ਵੱਡਾ ਨੀਲਮ ਹੈ।

4

ਨਿਲਾਮੀ ਵਿੱਚ ਇਹ ਨੀਲਮ 1167 ਕਰੋੜ ਰੁਪਏ ਵਿੱਚ ਵਿਕਣ ਦੀ ਸੰਭਾਵਨਾ ਹੈ।

5

ਰਤਨਪੁਰ ਨੂੰ 'ਸਿਟੀ ਆਫ ਜੇਮਜ਼' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

6

ਸ੍ਰੀਲੰਕਾ ਦੇ ਰਤਨ ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਦੇ ਦੱਖਣੀ ਹਿੱਸੇ ਵਿੱਚ ਰਤਨਪੁਰ ਵਿੱਚ ਇਹ ਰਤਨ ਮਿਲਿਆ ਹੈ।

  • ਹੋਮ
  • Photos
  • ਖ਼ਬਰਾਂ
  • 1167 ਕਰੋੜ ਦਾ ਪੱਥਰ !
About us | Advertisement| Privacy policy
© Copyright@2026.ABP Network Private Limited. All rights reserved.