ਮਾਂ ਬਣਨ ਬਾਰੇ ਸੁਨਿਧੀ ਚੌਹਾਨ ਦਾ ਖੁਲਾਸਾ
ਏਬੀਪੀ ਸਾਂਝਾ | 18 Aug 2017 07:35 PM (IST)

1
2
3
4
5
24 ਸਾਲ ਦੀ ਸੁਨਿਧੀ ਨੂੰ ਕਮਲੀ, ਦੇਸੀ ਗਰਲ ਤੇ ਬੀੜੀ ਜਲਈਲੇ ਜਿਹੇ ਪ੍ਰਸਿੱਧ ਗੀਤਾਂ ਲਈ ਜਾਣਿਆ ਜਾਂਦਾ ਹੈ।
6
ਸੁਨਿਧੀ ਦਾ ਕਹਿਣਾ ਹੈ ਕਿ ਪ੍ਰੈਗਨੈਂਸੀ ਦੀ ਤੀਜੀ ਤਿਮਾਹੀ 'ਚ ਪ੍ਰਵੇਸ਼ ਕਰਨ 'ਤੇ ਉਹ ਲਾਈਵ ਸ਼ੋਅ ਕਰਨੇ ਬੰਦ ਕਰ ਦੇਵੇਗੀ।
7
ਸੁਨਿਧੀ ਦਸੰਬਰ ਮਹੀਨੇ 'ਚ ਮਾਂ ਬਣ ਸਕਦੀ ਹੈ। ਉਸ ਦਾ ਕਹਿਣਾ ਹੈ ਕਿ ਆਉਣ ਵਾਲੇ ਬੱਚੇ ਨੂੰ ਲੈ ਕੇ ਉਸ ਦੀ ਅਜੇ ਕੋਈ ਤਿਆਰੀ ਨਹੀਂ।
8
ਆਪਣੀ ਪਹਿਲੀ ਪ੍ਰੈਗਨੈਂਸੀ ਨੂੰ ਲੈ ਕੇ ਸੁਨਿਧੀ ਕਾਫੀ ਉਤਸ਼ਾਹਿਤ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਮਾਂ ਬਣਨਾ ਕਿਸੇ ਵੀ ਮਹਿਲਾ ਦੇ ਜੀਵਨ ਦਾ ਚੰਗਾ ਦੌਰ ਹੁੰਦਾ ਹੈ।
9
ਬਾਲੀਵੁੱਡ ਗਾਇਕਾ ਸੁਨਿਧੀ ਚੌਹਾਨ ਜਲਦ ਹੀ ਮਾਂ ਬਣਨ ਵਾਲੀ ਹੈ। ਸੁਨਿਧੀ ਪੰਜ ਮਹੀਨੇ ਤੋਂ ਗਰਭਵਤੀ ਹੈ।