3GB ਰੈਮ ਵਾਲਾ Tablet, ਕੀਮਤ ਸੁਣਕੇ ਹੋਵੇਗੀ ਹੈਰਾਨੀ
ਏਬੀਪੀ ਸਾਂਝਾ | 31 Jan 2017 03:02 PM (IST)

1
ਕੰਪਨੀ ਦਾ ਦਾਅਵਾ ਹੈ ਕਿ ਇਹ ਭਾਰਤ ਦਾ ਪਹਿਲਾਂ ਟੈਬਲੇਟ ਹੈ ਜਿਸ ਵਿੱਚ 3GB ਰੈਮ ਹੈ।
2
ਕੰਪਨੀ ਨੇ ਇਸ ਟੈਬਲੇਟ ਦੀ ਕੀਮਤ 8,999 ਰੁਪਏ ਨਿਰਧਾਰਿਤ ਕੀਤੀ ਹੈ।
3
ਟੇੈਬਲੇਟ ਨੂੰ ਹਾਈਟੈੱਕ ਬਣਾਉਣ ਦੇ ਲਈ ਕੰਪਨੀ ਨੇ ਇਸ ਵਿੱਚ 3GB ਰੈਮ ਦਿੱਤੀ ਹੈ।
4
ਇਹ 4G VoLTE ਨੈੱਟਵਰਕ ਨੂੰ ਸਪੋਰਟ ਕਰਦਾ ਹੈ। ਭਾਵ ਰਿਲਾਇੰਸ ਜੀਓ ਦੀ ਸਿੰਮ ਇਸ ਟੇਬਲੇਟ ਉੱਤੇ ਕੰਮ ਕਰੇਗਾ।
5
ਭਾਰਤੀ ਕੰਪਨੀ iBall ਨੇ ਵਾਇਸ ਕਾਲਿੰਗ ਟੈਬਲੇਟ Slide Brisk 4G2 ਲਾਂਚ ਕਰ ਦਿੱਤਾ ਹੈ।