ਇਸ ਵਕੀਲ ਦੀ ਸੋਸ਼ਲ ਮੀਡੀਆ ਨੇ ਬਦਲੀ ਕਿਸਮਤ, ਬਣਾ ਦਿੱਤਾ ਮੈਗਾਸਟਾਰ..

ਕੁੱਝ ਹੀ ਸਾਲਾਂ ਵਿਚ ਉਸ ਦੇ ਇੰਸਟਾਗ੍ਰਾਮ 'ਤੇ 2 ਮਿਲੀਅਨ ਫਾਲੋਅਰਜ਼ ਹੋ ਚੁੱਕੇ ਹਨ।
ਕਈ ਮੈਗਜ਼ੀਨਸ ਲਈ ਉਹ ਮਾਡਲਿੰਗ ਵੀ ਕਰ ਚੁੱਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਪਿਆ ਨੇ ਖੁਦ ਦੀ ਇਕ ਸਪੋਰਟਸ ਵੀਅਰ ਕੰਪਨੀ ਵੀ ਲਾਂਚ ਕੀਤੀ ਹੈ
2014 ਵਿਚ ਵਕਾਲਤ ਛੱਡ ਕੇ ਜਦੋਂ ਉਹ ਮਾਡਲਿੰਗ ਦੀ ਦੁਨੀਆ ਵਿਚ ਗਈ ਤਾਂ ਉਹ ਕੁੱਝ ਹੀ ਮਹੀਨਿਆਂ ਵਿਚ ਸਟਾਰ ਬਣ ਗਈ।
ਉਸ ਦੇ ਫਾਲੋਅਰਜ਼ ਵਧਦੇ ਗਏ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਵਕਾਲਤ ਛੱਡ ਕੇ ਮਾਡਲਿੰਗ ਕਰਨੀ ਚਾਹੀਦੀ ਹੈ ਅਤੇ ਫਿਰ ਉਹ ਮਾਡਲਿੰਗ ਦੀ ਦੁਨੀਆ ਵਿਚ ਚਲੀ ਗਈ।
ਸੋਸ਼ਲ ਮੀਡੀਆ 'ਤੇ ਉਹ ਅਕਸਰ ਆਪਣੀ ਗਲੈਮਰਸ ਤਸਵੀਰਾਂ ਅਪਲੋਡ ਕਰਦੀ ਰਹਿੰਦੀ ਸੀ।
ਕਈ ਵਾਰ ਅਜਿਹਾ ਹੁੰਦਾ ਹੈ ਕਿ ਜਿਹੜੀ ਫੀਲਡ ਵਿਚ ਸਾਨੂੰ ਦਿਲਚਸਪੀ ਹੁੰਦੀ ਹੈ, ਅਸੀਂ ਉਥੇ ਆਪਣੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਨੌਕਰੀ ਨਹੀਂ ਕਰ ਪਾਉਂਦੇ ਪਰ ਅਜਿਹੇ ਲੋਕਾਂ ਨੂੰ ਸੋਸ਼ਲ ਮੀਡੀਆ ਚੰਗਾ ਪਲੇਟਫਾਰਮ ਦੇ ਰਿਹਾ ਹੈ।
ਚੰਗਾ ਹੁੰਗਾਰਾ ਮਿਲਣ ਕਾਰਨ ਉਸਨੇ ਮਾਡਲਿੰਗ ਕਰਨ ਦੇ ਚੱਕਰ ਵਿਚ ਉਸ ਨੇ ਆਪਣੀ ਕਾਰਪੋਰੇਟ ਨੌਕਰੀ ਛੱਡ ਦਿੱਤੀ।
ਉਸਨੇ ਆਪਣੇ ਪੇਸ਼ ਦੇ ਨਾਲ ਸੋਸ਼ਲ ਮੀਡੀਆ ਤੇ ਆਪਣੀਆਂ ਤਸਵੀਰਾਂ ਅਪਲੋਡ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਰਹਿਣ ਵਾਲੀ ਪਿਆ ਮੁਈਲੇਨਬੇਕ (Pia Muehlenbeck) ਪੇਸ਼ੇ ਤੋਂ ਵਕੀਲ ਸੀ। ਜਿਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਕਾਲਤ ਤੋਂ ਸ਼ੁਰੂ ਕੀਤੀ ਸੀ।
ਮਾਡਲਿੰਗ ਦਾ ਸੁਫਨ ਲੈਕੇ ਪਲੀ ਇਸ ਕੁੜੀ ਦਾ ਸੋਸ਼ਲ ਮੀਡੀਆ ਨੇ ਕਿਸਮਤ ਬਦਲ ਦਿੱਤੀ ਹੈ।
ਸੋਸ਼ਲ ਮੀਡੀਆ 'ਤੇ ਉਹ ਅਕਸਰ ਆਪਣੀ ਗਲੈਮਰਸ ਤਸਵੀਰਾਂ ਕਾਰਨ ਉਸਦੇ ਫੋਲਰਜ਼ ਦੀ ਗਿਣਤੀ ਵਿੱਚ ਅਥਾਹ ਵਾਧਾ ਹੋਇਆ ਹੈ।
ਸਿਡਨੀ: ਪੇਸ਼ੇ ਤੋਂ ਵਕੀਲ ਰਹੀ ਮੁਈਲੇਨਬੇਕ (Pia Muehlenbeck) ਅੱਜ ਇੰਸਟਾਗ੍ਰਾਮ 'ਤੇ ਹਲਚਲ ਮਚਾ ਰੱਖੀ ਹੈ।