ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਲੋਕ ਜ਼ਰੂਰੀ ਸਹੂਲਤਾਂ ਲਈ ਤਰਸੇ
ਏਬੀਪੀ ਸਾਂਝਾ | 25 Sep 2016 04:52 PM (IST)

ਪਾਕਿਸਤਾਨ ਕਸ਼ਮੀਰ ਵਿੱਚ ਭਾਰਤੀ ਸੈਨਾ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਦੀ ਗੱਲ ਅੰਤਰਰਾਸ਼ਟਰੀ ਮੰਚ ਉੱਤੇ ਵਾਰ ਵਾਰ ਉਠਾਉਂਦਾ ਹੈ। ਆਓ ਅੱਜ ਤੁਹਾਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਦਰਸ਼ਨ ਕਰਵਾਉਂਦੇ ਹਾਂ।
1
ਪਾਕਿਸਤਾਨ ਕਸ਼ਮੀਰ ਵਿੱਚ ਭਾਰਤੀ ਸੈਨਾ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਦੀ ਗੱਲ ਅੰਤਰਰਾਸ਼ਟਰੀ ਮੰਚ ਉੱਤੇ ਵਾਰ ਵਾਰ ਉਠਾਉਂਦਾ ਹੈ। ਆਓ ਅੱਜ ਤੁਹਾਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਦਰਸ਼ਨ ਕਰਵਾਉਂਦੇ ਹਾਂ।
2
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਲੋਕਾਂ ਮੁੱਢਲੀਆਂ ਸਹੂਲਤਾਂ ਲਈ ਤਰਸ ਰਹੇ ਹਨ।
3
ਮੰਦਹਾਲੀ ਵਿੱਚ ਪੀਓਕੇ ਦੇ ਲੋਕ ਸਿਰਫ ਸੈਨਾ ਦੇ ਅਸਾਰੇ ਜੀਉਣ ਲਈ ਤਿਆਰ ਹਨ।
4
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਰਾਜਧਾਨੀ ਮੁਜਫਰਾਬਾਦ ਹੈ ਇੱਥੇ ਸਰਕਾਰ ਵੀ ਹੈ ਪਰ ਚੱਲਦੀ ਪਾਕਿਸਤਾਨੀ ਸੈਨਾ ਦੀ ਹੈ। ਲੋਕਾਂ ਦਾ ਗੁੱਸਾ ਅਕਸਰ ਇੱਥੋਂ ਦੇ ਲੋਕਾਂ ਉਤੇ ਨਿਕਲਦਾ ਹੈ।
5
ਪਾਕਿਸਤਾਨ ਦੀ ਸੈਨਾ ਪ੍ਰਤੀ ਗੁੱਸਾ ਪ੍ਰਗਟਾਉਂਦੇ ਹੋਏ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਲੋਕ।