ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਹੋਇਆ ਬੁਰਾ ਹਾਲ
ਏਬੀਪੀ ਸਾਂਝਾ | 11 Sep 2016 11:48 AM (IST)

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਬੁਰਾ ਹਾਲ ਹੋਇਆ ਪਿਆ ਹੈ।
1
ਦਹਿਸ਼ਤਗਰਦਾਂ ਦੇ ਕਈ ਟਰੇਨਿੰਗ ਕੈਂਪ ਵੀ ਪਾਕਿਸਤਾਨ ਸੈਨਾ ਵੱਲੋਂ ਇੱਥੇ ਹੀ ਚਲਾਏ ਜਾ ਰਹੇ ਹਨ।
2
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਦਹਿਸ਼ਤਗਰਦ ਸ਼ਰੇਆਮ ਘੁੰਮਦੇ ਹਨ।
3
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਰੋਜ਼ਗਾਰ ਦੇ ਸਾਧਨ ਨਾ ਹੋਣ ਕਾਰਨ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ।
4
ਮੁਜਫਰਾਬਾਦ ਪਾਕਿਸਤਾਨ ਦੇ ਕਸ਼ਮੀਰ ਦੀ ਰਾਜਧਾਨੀ ਹੈ। ਉਂਜ ਇੱਥੇ ਸਰਕਾਰ ਦਾਅਵੇ ਲਈ ਸਰਕਾਰ ਵੀ ਹੈ ਪਰ ਪੂਰਾ ਕੰਟਰੋਲ ਪਾਕਿਸਤਾਨ ਦੀ ਸੈਨਾ ਦੇ ਹੱਥ ਹੈ।
5
ਪਾਕਿਸਤਾਨ ਇਸ ਨੂੰ ਆਜ਼ਾਦ ਕਸ਼ਮੀਰ ਦਾ ਨਾਮ ਦਿੰਦਾ ਹੈ।
6
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਬੁਰਾ ਹਾਲ ਹੋਇਆ ਪਿਆ ਹੈ।