ਹੁਣ ਮੋਟਰਸਾਈਕਲ ਦੇਵੇਗਾ 320 ਕਿਲੋਮੀਟਰ ਦੀ ਮਾਈਲੇਜ਼
ਸਿੰਗਲ ਚਾਰਜ 'ਤੇ ਇਹ ਬਾਈਕ 240 ਚੋਂ 320 ਕਿਲੋਮੀਟਰ ਦੀ ਰੇਂਜ ਦਏਗੀ। ਇਸ ਦੀ ਕੀਮਤ 19,998 ਯੂਐਸ ਡਾਲਰ (ਲਗਪਗ 14 ਲੱਖ ਰੁਪਏ) ਹੋਏਗੀ।
ਇਸੇ ਤਰ੍ਹਾਂ Lightning Strike Carbon ਸਭ ਤੋਂ ਟੌਪ ਵਰਸ਼ਨ ਆਏਗਾ। ਇਸ ਵਿੱਚ 20 kWh ਦਾ ਬੈਟਰੀ ਪੈਕ ਹੋਏਗਾ।
Lightning Strike Mid ਵਿੱਚ 15 kWh ਦਾ ਬੈਟਰੀ ਪੈਕ ਦਿੱਤਾ ਜਾਏਗਾ। ਸਟੈਂਡਰਡ ਵਰਸ਼ਨ ਦੇ ਮੁਕਾਬਲੇ ਇਹ 4.5 ਕਿੱਲੋ ਭਾਰਾ ਹੋਏਗੀ। ਇਸ ਦੀ ਕੀਮਤ 16,998 ਯੂਐਸ ਡਾਲਰ (ਲਗਪਗ 11.76 ਲੱਖ ਰੁਪਏ) ਹੋਏਗੀ।
Lightning Strike Standard ਦੀ ਸ਼ੁਰੂਆਤੀ ਕੀਮਤ 12,998 ਯੂਐਸ ਡਾਲਰ (ਲਗਪਗ 9 ਲੱਖ ਰੁਪਏ) ਹੋਏਗੀ। ਪਹਿਲਾਂ ਇਸ ਨੂੰ ਯੂਐਸ ਵਿੱਚ ਲਾਂਚ ਕੀਤਾ ਜਾਏਗਾ।
Lightning Strike ਨੂੰ ਤਿੰਨ ਵਰਸ਼ਨਾਂ ਵਿੱਚ ਲਾਂਚ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਸਟੈਂਡਰਡ, ਮਿਡ ਤੇ ਕਾਰਬਨ ਸ਼ਾਮਲ ਹਨ।
ਕੰਪਨੀ ਮੁਤਾਬਕ ਇੱਕ ਵਾਰ ਚਾਰਜ ਕਰਨ ਉੱਤੇ Lightning Strike 110 ਤੋਂ 160 ਕਿਮੀ ਦੀ ਰੇਂਜ ਦਏਗੀ।
Strike ਵਿੱਚ 10 kWh ਦੀ ਬੈਟਰੀ ਦਿੱਤੀ ਜਾ ਸਕਦੀ ਹੈ ਜੋ 3.3 kWh ਆਨ ਬੋਰਡ ਚਾਰਜਰ ਨਾਲ ਆਏਗੀ।
ਪਾਵਰ ਲਈ Lightning Strike ਵਿੱਚ ਲਿਕਵਿਡ ਕੂਲਡ AC ਇੰਡਕਸ਼ਨ ਮੋਟਰ ਦਿੱਤਾ ਗਿਆ ਹੈ। ਇਸ ਦਾ ਇੰਜਣ 88 bhp ਦੀ ਵੱਧ ਤੋਂ ਵੱਧ ਪਾਵਰ ਤੇ 244 Nm ਦਾ ਟਾਰਕ ਜਨਰੇਟ ਕਰਦਾ ਹੈ।
ਹਾਲਾਂਕਿ ਇਸ ਦੀ ਕੀਮਤ ਸਬੰਧੀ ਕੰਪਨੀ ਨੇ ਗਾਹਕਾਂ ਦਾ ਖ਼ਾਸ ਧਿਆਨ ਰੱਖਿਆ ਹੈ। ਇਸ ਬਾਈਕ ਦਾ ਵਜ਼ਨ 206 ਕਿੱਲੋ ਹੋਏਗਾ।
ਹੁਣ Lightning ਜਲਦ ਹੀ ਆਪਣੇ Strike ਨੂੰ ਲਾਂਚ ਕਰਨ ਵਾਲੀ ਹੈ। ਇਹ ਮਾਡਲ LS-218 ਤੋਂ ਪ੍ਰੇਰਿਤ ਹੈ।
ਚੰਡੀਗੜ੍ਹ: Lightning ਆਪਣੀ ਇਲੈਕਟ੍ਰੋਨਿਕ ਸੁਪਰਬਾਈਕ ਬਣਾਉਣ ਲਈ ਜਾਣੀ ਜਾਂਦੀ ਹੈ। 2009 ਤੋਂ ਕੰਪਨੀ ਸਿਰਫ LS-218 ਮਾਡਲ ਬਣਾ ਰਹੀ ਹੈ।