ਕੋਬਰਾ ਦੇ ਬੱਚੇ ਨੇ ਡਰਾਏ ਸ਼ੇਰ !
ਏਬੀਪੀ ਸਾਂਝਾ | 27 May 2017 12:59 PM (IST)

1
ਇਹ ਤਸਵੀਰਾਂ ਉੱਥੇ ਸਾਰ ਕਰਨ ਗਏ ਇੱਕ ਟੂਰਿਸਟ ਨੇ ਲਈਆਂ ਹਨ।
2
ਉਸ ਦੇ ਬਾਅਦ ਛੋਟੇ ਕੋਬਰਾ ਨੇ ਸੇਰਾਂ ਦੀ ਅਕਲ ਟਿਕਾਣੇ ਲਾ ਦਿੱਤੀ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਭੱਜਣਾ ਪਿਆ।
3
ਪਹਿਲਾਂ ਤਾਂ ਕੋਬਰਾ ਨੇ ਛਹਿ ਮਾਰ ਕੇ ਭੁਲੇਖਾ ਪਾਇਆ ਕਿ ਉਹ ਅਲੋਪ ਹੋ ਗਿਆ ਹੈ।
4
ਅਜਿਹਾ ਹੀ ਇੱਕ ਨਜ਼ਾਰਾ ਉਦੋਂ ਵੋਖਣ ਨੂੰ ਮਿਲਿਆ ਜਦੋਂ ਸ਼ੇਰਾਂ ਦੇ ਇੱਕ ਝੁੰਡ ਦਾ ਸਾਹਮਣਾ ਕੋਬਰਾ ਦੇ ਬੱਚੇ ਨਾਲ ਹੋਇਆ।
5
ਪਰ ਜਦੋਂ ਦਿਨ ਫਿਰਦੇ ਹਨ ਤਾਂ ਸ਼ੇਰ ਨੂੰ ਵੀ ਭਿੱਜੀ ਬਿੱਲੀ ਬਣਨਾ ਪੈਂਦਾ ਹੈ।
6
ਉਂਝ ਤਾਂ ਇਹ ਕਹਾਵਤ ਹੈ ਕਿ ਆਪਣੀ ਗਲੀ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਹੈ।