✕
  • ਹੋਮ

ਇਹ ਕਿਰਲੀਆਂ ਖਿੱਚਦੀਆਂ ਨੇ ਸੈਲਫੀਆਂ........

ਏਬੀਪੀ ਸਾਂਝਾ   |  30 Jul 2017 07:15 PM (IST)
ਇਹ ਕਿਰਲੀਆਂ ਖਿੱਚਦੀਆਂ ਨੇ ਸੈਲਫੀਆਂ........
1

ਕਿਸੇ ਪੇਜ ‘ਤੇ 4000 ਤੇ ਕਿਸੇ ‘ਤੇ 27,000 ਤੱਕ ਫਾਲੋਅਰਜ਼ ਮੌਜੂਦ ਹਨ। ਇਸ ਦੇ ਚੱਲਦੇ ਇਹ ਕਿਰਲੀਆਂ ਸੋਸ਼ਲ ਮੀਡੀਆ ਦਾ ਮੋਸਟ ਵਾਇਰਲ ਰੈਪਟਾਇਲ ਬਣ ਗਈਆਂ ਹਨ। ਇਨ੍ਹਾਂ ਹਸਮੁੱਖ ਤੇ ਖੁਸ਼ਦਿਲ ਕਿਰਲੀਆਂ ਦਾ ਨਾਂ ਮਸ਼ਹੂਰ ਟੀਵੀ ਸ਼ੋਅ ਗੇਮ ਆਫ਼ ਥਰੋਨ ਦੇ ਇੱਕ ਖਾਸ ਕਰੈਕਟਰ ਦੇ ਤੌਰ ‘ਤੇ ਦਿਖਾਏ ਜਾਣ ਵਾਲੇ ਡ੍ਰੈਗਨ ਦੇ ਨਾਂ ਤੋਂ ਪ੍ਰਭਾਵਿਤ ਹੋ ਕੇ ਰੱਖਿਆ ਗਿਆ ਹੈ।

2

3

ਜੇਕਰ ਤੁਹਾਨੂੰ ਕਿਹਾ ਜਾਵੇ ਕਿ ਦੁਨੀਆ ‘ਚ ਇੱਕ ਖਾਸ ਪ੍ਰਜਾਤੀ ਦੀਆਂ ਅਜਿਹੀਆਂ ਕਿਰਲੀਆਂ ਹਨ ਜੋ ਹੱਸਦੀਆਂ ਹਨ ਤੇ ਉਨ੍ਹਾਂ ਦਾ ਇੰਸਟਾਗ੍ਰਾਮ ਪੇਜ ਵੀ ਹੈ, ਤਾਂ ਕੀ ਤੁਸੀਂ ਯਕੀਨ ਕਰੋਗੇ? ਸ਼ਾਇਦ ਪਹਿਲੀ ਵਾਰ ‘ਚ ਨਹੀਂ ਪਰ ਇਹ ਸੱਚ ਹੈ। ਦੁਨੀਆ ‘ਚ ਇੱਕ ਖਾਸ ਕਿਸਮ ਦੀ ਪ੍ਰਜਾਤੀ ਦੀਆਂ ਕਿਰਲੀਆਂ ਹਨ ਜੋ ਹੱਸਦੀਆਂ ਹਨ।

4

ਹਾਲਾਂਕਿ ਜੀਵ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਕਿਰਲੀਆਂ ਅਜਿਹਾ ਦਰਅਸਲ ਆਪਣੇ ਸਰੀਰ ਦੇ ਤਾਪਮਾਨ ਨੂੰ ਨਿਯੰਤਰਣ ‘ਚ ਰੱਖਣ ਲਈ ਕਰਦੀਆਂ ਹਨ। ਅਸਲ ‘ਚ ਇਹ ਬੀਅਰਡ ਡ੍ਰੈਗਨ ਲੀਜ਼ਰਡ ਪ੍ਰਜਾਤੀ ਦਾ ਜੀਵ ਹੈ।

5

ਇਸ ਨੂੰ ਸਮੌਗ ਲੀਜ਼ਰਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਕਿਰਲੀਆਂ ਦੇ ਆਪਣੇ ਇੰਸਟਾਗ੍ਰਾਮ ਪੇਜ ਵੀ ਹਨ।

  • ਹੋਮ
  • Photos
  • ਖ਼ਬਰਾਂ
  • ਇਹ ਕਿਰਲੀਆਂ ਖਿੱਚਦੀਆਂ ਨੇ ਸੈਲਫੀਆਂ........
About us | Advertisement| Privacy policy
© Copyright@2026.ABP Network Private Limited. All rights reserved.