ਲੰਦਨ ਦਾ ਆਲੀਸ਼ਾਨ ਗੁਰੂ ਘਰ
ਏਬੀਪੀ ਸਾਂਝਾ | 24 Dec 2016 01:17 PM (IST)

1
2
3
4
5
6
ਖਾਸ ਦਿਹਾੜਿਆਂ ਦੇ ਮੌਕੇ ਇੱਥੇ ਵੱਡੀ ਗਿਣਤੀ ਵਿੱਚ ਸੰਗਤ ਇਕੱਠੀ ਹੁੰਦੀ ਹੈ। ਗੁਰਗੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਖੂਬਸੂਰਤ ਅਤੇ ਆਲੀਸ਼ਾਨ ਬਣੀ ਹੋਈ ਹੈ।
7
ਇਸ ਗੁਰੂ ਘਰ ਦੀ ਇਮਾਰਤ ਉਸਾਰਨ 'ਤੇ 15 ਮਿਲੀਅਨ ਪੌਂਡ ਦਾ ਖਰਚਾ ਹੋਇਆ ਹੈ।
8
ਲੰਦਨ ਦੇ ਇਸ ਵੱਡੇ ਗੁਰਦੁਆਰਾ ਸਾਹਿਬ ਵਿਖੇ 3 ਵੱਡੇ ਦਰਬਾਲ ਹਾਲ ਨੇ, 2 ਲੰਗਰ ਹਾਲ, 140 ਲੋਕਾਂ ਦੀ ਸਮਰੱਥਾ ਵਾਲਾ ਲੈਕਚਰ ਥੀਏਟਰ, ਲਾਇਬ੍ਰੇਰੀ ਅਤੇ ਮੀਟਿੰਗ ਰੂਮ ਬਣੇ ਹੋਏ ਹਨ।
9
ਲੰਦਨ ਦੇ ਵੱਡੇ ਗੁਰਦੁਆਰਿਆਂ 'ਚੋਂ ਇੱਕ ਗੁਰੂ ਘਰ 'ਗੁਰੂ ਨਾਨਕ ਦਰਬਾਰ ਗ੍ਰੀਵਸੈਂਡ' ਹੈ।