ਆਈਫ਼ੋਨ ਸਟੋਰਜ਼ ਦੇ ਬਾਹਰ ਲੱਗੀਆਂ ਖ਼ਰੀਦਦਾਰਾਂ ਦੀਆਂ ਕਤਾਰਾਂ
ਏਬੀਪੀ ਸਾਂਝਾ | 08 Oct 2016 01:09 PM (IST)

1
ਵੇਖੋ ਤਸਵੀਰਾਂ..........
2
ਪ੍ਰੀ ਬੁਕਿੰਗ ਕਰਵਾਉਣ ਵਾਲਿਆਂ ਨੂੰ ਵੀ ਉਨ੍ਹਾਂ ਨਵਾਂ ਪਸੰਦੀਦਾ ਕੱਲਰ ਵੈਰਿਏਂਟ ਨਹੀਂ ਮਿਲ ਸਕਿਆ।
3
ਇਸ ਤੋਂ ਬਾਅਦ ਮੈਮਰੀ ਵੈਰਿਏਂਟ ਦੇ ਆਧਾਰ 'ਤੇ 10,000 ਰੁਪਏ ਦਾ ਇਜ਼ਾਫਾ ਹੁੰਦਾ ਹੈ।
4
ਆਈਫ਼ੋਨ 7 ਅਤੇ ਆਈਫ਼ੋਨ 7 ਪਲਸ ਦੇ ਬੇਸ ਮਾਡਲ(32 ਜੀ.ਬੀ.) ਦੀ ਕੀਮਤ 60,000 ਅਤੇ 72,000 ਰੁਪਏ ਰੱਖੀ ਗਈ ਹੈ।
5
ਆਈਫ਼ੋਨ7 ਅਤੇ 7 ਪਲਸ ਬੀਤੇ ਕਲ ਸ਼ਾਮ 7 ਵਜੇ ਭਾਰਤ ਵਿੱਚ ਲਾਂਚ ਹੋ ਗਿਆ ਹੈ। ਆਈਫ਼ੋਨ 7 ਨੂੰ ਭਾਰਤ ਵਿੱਚ ਜ਼ਬਰਦਸਤ ਪ੍ਰਤੀਕ੍ਰਿਆ ਮਿਲ ਰਹੀ ਹੈ।
6
ਆਈਫ਼ੋਨ 7 ਪਲਸ ਦਾ ਡਿਊਲ ਰਿਅਰ ਕੈਮਰਾ ਲੋਕਾਂ ਨੂੰ ਲੁਭਾ ਰਿਹਾ ਹੈ।
7
ਲੋਕਾਂ ਵਿੱਚ ਆਈਫ਼ੋਨ 7 ਨੂੰ ਲੈ ਕੇ ਭਾਰੀ ਉਤਸ਼ਾਹ ਸੀ। ਹਾਲਾਂਕਿ ਇਸ ਦੌਰਾਨ ਕਈ ਥਾਵਾਂ 'ਤੇ ਯੂਨਿਟ ਸ਼ਾਰਟ ਹੋ ਗਈ।
8
ਦਿੱਲੀ, ਨੋਈਡਾ, ਬੰਗਲੁਰੂ, ਮੁੰਬਈ ਸਮੇਤ ਕਈ ਹੋਰ ਸ਼ਹਿਰਾਂ ਵਿੱਚ ਆਈਫ਼ੋਨ 7 ਅਤੇ 7 ਪਲਸ ਨੂੰ ਖ਼ਰੀਦਣ ਦੇ ਲਈ ਮੋਬਾਈਲ ਸਟੋਰ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
9