✕
  • ਹੋਮ

2500 ਕਰੋੜ 'ਚ ਬਣੀ ਦੇਸ਼ ਦੀ ਸ਼ਭ ਤੋ ਵੱਡੀ ਸੁਰੰਗ

ਏਬੀਪੀ ਸਾਂਝਾ   |  01 Apr 2017 08:06 PM (IST)
1

ਇਸ ਸੁਰੰਗ ਦੇ ਬਣਨ ਨਾਲ 286 ਕਿੱਲੋਮੀਟਰ ਲੰਬੇ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇ ਉੱਤੇ ਟਰੈਫ਼ਿਕ ਘੱਟ ਹੋਵੇਗੀ।

2

ਸੁਰੰਗ ਦੀ ਲੰਬਾਈ 9.2 ਕਿੱਲੋਮੀਟਰ ਹੈ।

3

ਇਹ ਸੁਰੰਗ ਚੇਨਾਈ ਤੋਂ ਨਾਸ਼ਰੀ ਦੇ ਵਿਚਕਾਰ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇ ਉੱਤੇ ਬਣਾਈ ਗਈ ਹੈ।

4

ਇਸ ਸੁਰੰਗ ਦੇ ਸ਼ੁਰੂ ਹੋਣ ਨਾਲ ਜੰਮੂ-ਸ੍ਰੀਨਗਰ ਦੀ ਦੂਰੀ 30 ਕਿੱਲੋਮੀਟਰ ਘੱਟ ਜਾਵੇਗੀ।

5

ਇਹ ਸੁਰੰਗ ਜੰਮੂ-ਕਸ਼ਮੀਰ ਵਿੱਚ ਸਥਾਪਤ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਐਤਵਾਰ ਨੂੰ ਉਦਘਾਟਨ ਕਰਨਗੇ।

6

ਦੇਸ਼ ਦੀ ਸਭ ਤੋਂ ਵੱਡੀ ਸੁਰੰਗ ਬਣ ਕੇ ਤਿਆਰ ਹੋ ਗਈ ਹੈ।

  • ਹੋਮ
  • Photos
  • ਖ਼ਬਰਾਂ
  • 2500 ਕਰੋੜ 'ਚ ਬਣੀ ਦੇਸ਼ ਦੀ ਸ਼ਭ ਤੋ ਵੱਡੀ ਸੁਰੰਗ
About us | Advertisement| Privacy policy
© Copyright@2026.ABP Network Private Limited. All rights reserved.