ਸੌਣ ਤੋਂ ਪਹਿਲਾਂ ਪੀਓ ਇਹ ਡ੍ਰਿੰਕ, ਘੱਟ ਹੋਵੇਗੀ ਪੇਟ ਦੀ ਚਰਬੀ
ਏਬੀਪੀ ਸਾਂਝਾ | 09 Jul 2016 02:56 PM (IST)

ਐਲੋਵੈਰਾ ਜੂਸ: ਇਹ ਪੇਟ ਦੇ ਮੈਟਾਬੋਲੀਜ਼ਮ ਨੂੰ ਇੰਮਪ੍ਰੋਵ ਕਰਦਾ ਹੈ ਜਿਸ ਨਾਲ ਪੇਟ ਦੀ ਚਰਬੀ ਘੱਟ ਹੁੰਦੀ ਹੈ।
1
ਅਜਵਾਈਨ ਦਾ ਪਾਣੀ: ਇਹ ਬੌਡੀ ਦਾ ਮੈਟਾਬਾਲੀਜ਼ਮ ਵਧਾ ਕੇ ਵਜ਼ਨ ਘੱਟ ਕਰਨ ‘ਚ ਮਦਦ ਕਰਦਾ ਹੈ।
2
ਖੀਰੇ ਦਾ ਰਸ: ਇਸ ‘ਚ ਐਂਟੀਆਕਸੀਡੈਂਟਸ ਤੇ ਐਂਟੀ ਇੰਨਫਲੇਮੇਟਰੀ ਗੁਣ ਹੁੰਦੇ ਹਨ ਜੋ ਪੇਟ ਦੀ ਚਰਬੀ ਨੂੰ ਘੱਟ ਕਰਦੇ ਹਨ।
3
ਨਿੰਬੂ ਪਾਣੀ: ਇਹ ਬੌਡੀ ਦੇ ਟਾਕਸਿਨਜ਼ ਦੂਰ ਕਰਦਾ ਹੈ ਜਿਸ ਨਾਲ ਪੇਟ ਦੀ ਚਰਬੀ ਬਰਨ ਹੋਣ ਲੱਗਦੀ ਹੈ। ਇਸ ਨਾਲ ਪੇਟ ‘ਤੇ ਜਮ੍ਹਾ ਚਰਬੀ ਘੱਟ ਹੋ ਜਾਂਦੀ ਹੈ।
4
ਗ੍ਰੀਨ ਟੀ: ਇਸ ‘ਚ ਐਂਟੀਆਕਸੀਡੈਂਟਸ ਤੇ ਕੈਟੇਚਿਨਸ ਹੁੰਦੇ ਹਨ ਜੋ ਮੈਟਾਬਾਲੀਜ਼ਮ ਨੂੰ ਇੰਮਪ੍ਰੋਵ ਕਰਦੇ ਹਨ ਤੇ ਪੇਟ ਦੀ ਚਰਬੀ ਘੱਟ ਹੋਣ ਲੱਗਦੀ ਹੈ।
5
ਪਾਈਨਐਪਲ ਤੇ ਅਦਰਕ ਦਾ ਜੂਸ: ਇਹ ਦੋਵੇਂ ਮੈਟਾਬੋਲੀਜ਼ਮ ਨੂੰ ਠੀਕ ਰੱਖਦੇ ਹਨ ਤੇ ਫੈਟ ਬਰਨ ਕਰਨ ‘ਚ ਮਦਦ ਕਰਦੇ ਹਨ।
6
ਐਲੋਵੈਰਾ ਜੂਸ: ਇਹ ਪੇਟ ਦੇ ਮੈਟਾਬੋਲੀਜ਼ਮ ਨੂੰ ਇੰਮਪ੍ਰੋਵ ਕਰਦਾ ਹੈ ਜਿਸ ਨਾਲ ਪੇਟ ਦੀ ਚਰਬੀ ਘੱਟ ਹੁੰਦੀ ਹੈ।