✕
  • ਹੋਮ

ਖਾਲੀ ਪੇਟ ਸਿਰਫ 10 ਗ੍ਰਾਮ ਖਾਓ ਜ਼ੀਰਾ, ਫਿਰ ਵੇਖੋ ਕਮਾਲ

ਏਬੀਪੀ ਸਾਂਝਾ   |  15 Jun 2018 01:39 PM (IST)
1

ਇਹ ਰਿਸਰਚ ਦਾ ਦਾਅਵਾ ਹੈ। 'ਏਬੀਪੀ ਸਾਂਝਾ' ਇਸਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਸੁਝਾਅ 'ਤੇ ਗੌਰ ਕਰਨ ਤੋਂ ਪਹਿਲਾਂ ਮਾਹਿਰ ਦੀ ਸਲਾਹ ਲੈ ਲਵੋ।

2

ਇੱਕ ਗਲਾਸ ਪਾਣੀ 'ਚ ਇਕ ਚਮਚ ਜ਼ੀਰਾ ਉਬਾਲ ਕੇ ਸੇਵਨ ਕਰਨ ਨਾਲ ਚਿਹਰੇ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

3

ਸਵੇਰੇ ਖਾਲੀ ਪੇਟ ਜ਼ੀਰੇ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਨੂੰ ਵੀ ਕਾਬੂ 'ਚ ਰੱਖਿਆ ਜਾ ਸਕਦਾ ਹੈ।

4

ਮੈਟਾਬੌਲਿਜ਼ਮ ਰੇਟ ਵਧਣ ਨਾਲ ਆਸਾਨੀ ਨਾਲ ਪੇਟ ਦੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ।

5

ਸਵੇਰੇ ਖਾਲੀ ਪੇਟ 10 ਗ੍ਰਾਮ ਜ਼ੀਰਾ ਰੋਜ਼ਾਨਾ ਗਰਮ ਪਾਣੀ ਨਾਲ ਲੈਣ ਨਾਲ ਮੈਟਾਬੌਲਿਜ਼ਮ ਵਧਾਇਆ ਜਾ ਸਕਦਾ ਹੈ।

6

ਜ਼ੀਰੇ ਦਾ ਪਾਣੀ ਸਵੇਰੇ ਖਾਲੀ ਪੇਟ ਪੀਣ ਨਾਲ ਆਸਾਨੀ ਨਾਲ ਵਜ਼ਨ ਘੱਟ ਕੀਤਾ ਜਾ ਸਕਦਾ ਹੈ।

7

ਹਰ ਰਸੋਈ ਘਰ 'ਚ ਜ਼ੀਰਾ ਮੌਜੂਦ ਹੁੰਦਾ ਹੈ ਤੇ ਤਕਰੀਬਨ ਹਰ ਸਬਜ਼ੀ 'ਚ ਜ਼ੀਰਾ ਪੈਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਇਸ ਨੂੰ ਖਾਲੀ ਪੇਟ ਖਾਣ ਦੇ ਕਿੰਨ੍ਹੇ ਫਾਇਦੇ ਹਨ।

8

ਅਕਸਰ ਲੋਕ ਵਜ਼ਨ ਘਟਾਉਣ ਲਈ ਪ੍ਰੇਸ਼ਾਨ ਰਹਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਵਜ਼ਨ ਘਟਾਉਣ ਦਾ ਅਸਲੀ ਨੁਸਖਾ ਤੁਹਾਡੀ ਰਸੋਈ 'ਚ ਹੀ ਮੌਜੂਦ ਹੈ।

  • ਹੋਮ
  • Photos
  • ਖ਼ਬਰਾਂ
  • ਖਾਲੀ ਪੇਟ ਸਿਰਫ 10 ਗ੍ਰਾਮ ਖਾਓ ਜ਼ੀਰਾ, ਫਿਰ ਵੇਖੋ ਕਮਾਲ
About us | Advertisement| Privacy policy
© Copyright@2026.ABP Network Private Limited. All rights reserved.